ਡੁਓਲਿੰਗੋ: ਭਾਸ਼ਾ ਸਿੱਖਣਾ

ਇਸ ਵਿੱਚ ਵਿਗਿਆਪਨ ਹਨਐਪ-ਅੰਦਰ ਖਰੀਦਾਂ
4.86 ਕਰੋੜ ਸਮੀਖਿਆਵਾਂ
ਸਮੱਗਰੀ ਰੇਟਿੰਗ
ਹਰੇਕ ਲਈ
50 ਕਰੋੜ+
ਡਾਊਨਲੋਡ
ਸੰਪਾਦਕਾਂ ਦੀ ਪਸੰਦ
ਸਮੱਗਰੀ ਰੇਟਿੰਗ
ਹਰੇਕ ਲਈ
ਵਰਤੋਂਕਾਰ ਅੰਤਰਕਿਰਿਆ ਕਰਦੇ ਹਨ, ਐਪ-ਅੰਦਰ ਖਰੀਦਾਂ
ਹੋਰ ਜਾਣੋ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

"ਦੁਨੀਆ ਦੀ ਸਭ ਤੋਂ ਵੱਧ ਡਾਊਨਲੋਡ ਕੀਤੀ ਜਾਣ ਵਾਲੀ ਸਿੱਖਿਆ ਐਪ ਨਾਲ ਨਵੀਂ ਭਾਸ਼ਾ ਸਿੱਖੋ! ਡੁਓਲਿੰਗੋ 40 ਤੋਂ ਵੱਧ ਭਾਸ਼ਾਵਾਂ ਸਿੱਖਣ ਲਈ ਇੱਕ ਮਜ਼ੇਦਾਰ ਅਤੇ ਮੁਫ਼ਤ ਐਪ ਹੈ, ਜਿਸ ਵਿੱਚ ਛੋਟੇ ਅਤੇ ਤੇਜ਼ ਪਾਠਾਂ ਰਾਹੀਂ ਸਿੱਖਣਾ ਆਸਾਨ ਬਣਾਇਆ ਗਿਆ ਹੈ। ਆਪਣੀ ਸ਼ਬਦਾਵਲੀ ਅਤੇ ਵਿਆਕਰਨ ਦੇ ਹੁਨਰਾਂ ਦਾ ਵਿਕਾਸ ਕਰਨ ਲਈ ਬੋਲਣ, ਪੜ੍ਹਨ, ਸੁਣਨ ਅਤੇ ਲਿਖਣ ਦੀ ਪ੍ਰੈਕਟਿਸ ਕਰੋ।

ਭਾਸ਼ਾ ਮਾਹਰਾਂ ਦੁਆਰਾ ਡਿਜ਼ਾਈਨ ਕੀਤੀ ਗਈ ਅਤੇ ਦੁਨੀਆ ਭਰ ਦੇ ਕਰੋੜਾਂ ਸਿਖਿਆਰਥੀਆਂ ਵੱਲੋਂ ਪਸੰਦ ਕੀਤੀ ਜਾਣ ਵਾਲੀ, ਡੁਓਲਿੰਗੋ ਐਪ ਤੁਹਾਨੂੰ ਇੰਗਲਿਸ਼, ਸਪੈਨਿਸ਼, ਫ੍ਰੈਂਚ, ਜਰਮਨ, ਇਟਾਲੀਅਨ, ਜਾਪਾਨੀ ਅਤੇ ਹੋਰ ਭਾਸ਼ਾਵਾਂ ਵਿੱਚ ਅਸਲ ਗੱਲਬਾਤ ਲਈ ਤਿਆਰ ਕਰਨ ਵਿੱਚ ਮਦਦ ਕਰਦੀ ਹੈ।

ਭਾਵੇਂ ਤੁਸੀਂ ਯਾਤਰਾ, ਸਕੂਲ, ਕਰੀਅਰ, ਪਰਿਵਾਰ ਅਤੇ ਦੋਸਤਾਂ ਲਈ ਜਾਂ ਆਪਣੀ ਦਿਮਾਗੀ ਤੰਦਰੁਸਤੀ ਲਈ ਭਾਸ਼ਾ ਸਿੱਖ ਰਹੇ ਹੋ, ਡੁਓਲਿੰਗੋ ਨਾਲ ਸਿੱਖਣਾ ਤੁਹਾਨੂੰ ਜ਼ਰੂਰ ਪਸੰਦ ਆਏਗਾ।

ਡੁਓਲਿੰਗੋ ਕਿਉਂ?

• ਡੁਓਲਿੰਗੋ ਮਜ਼ੇਦਾਰ ਵੀ ਹੈ ਅਤੇ ਅਸਰਦਾਰ ਵੀ। ਖੇਡਾਂ ਵਰਗੇ ਪਾਠ ਅਤੇ ਮਨੋਰੰਜਕ ਕਿਰਦਾਰ ਤੁਹਾਡੇ ਬੋਲਣ, ਪੜ੍ਹਨ, ਸੁਣਨ ਅਤੇ ਲਿਖਣ ਦੇ ਹੁਨਰਾਂ ਦਾ ਵਿਕਾਸ ਕਰਨ ਵਿੱਚ ਮਦਦ ਕਰਦੇ ਹਨ।

• ਡੁਓਲਿੰਗੋ ਸੱਚਮੁੱਚ ਕੰਮ ਕਰਦਾ ਹੈ। ਭਾਸ਼ਾ ਮਾਹਰਾਂ ਦੁਆਰਾ ਤਿਆਰ ਕੀਤੀ ਗਈ ਇਸਦੀ ਵਿਗਿਆਨ-ਅਧਾਰਿਤ ਸਿਖਲਾਈ ਵਿਧੀ ਲੰਬੇ ਸਮੇਂ ਤੱਕ ਭਾਸ਼ਾ ਯਾਦ ਰੱਖਣ ਵਿੱਚ ਮਦਦਗਾਰ ਸਾਬਤ ਹੋਈ ਹੈ।

• ਆਪਣੀ ਤਰੱਕੀ ਨੂੰ ਟਰੈਕ ਕਰੋ। ਰੋਜ਼ਾਨਾ ਪ੍ਰੈਕਟਿਸ ਦੀ ਆਦਤ ਬਣਾ ਕੇ ਮਜ਼ੇਦਾਰ ਇਨਾਮਾਂ ਅਤੇ ਉਪਲਬਧੀਆਂ ਨਾਲ ਆਪਣੇ ਭਾਸ਼ਾ ਸਿੱਖਣ ਦੇ ਟੀਚਿਆਂ ਵੱਲ ਅੱਗੇ ਵਧੋ!

• 300 ਮਿਲੀਅਨ ਤੋਂ ਵੱਧ ਸਿੱਖਿਆਰਥੀਆਂ ਨਾਲ ਜੁੜੋ। ਸਾਡੀ ਗਲੋਬਲ ਕਮਿਊਨਿਟੀ ਨਾਲ ਸਿੱਖਦੇ ਹੋਏ, ਮੁਕਾਬਲੇ ਵਾਲੇ ਲੀਡਰਬੋਰਡ ਤੁਹਾਨੂੰ ਪ੍ਰੇਰਿਤ ਰੱਖਦੇ ਹਨ।

• ਸਾਰੀਆਂ ਭਾਸ਼ਾਵਾਂ ਦੇ ਕੋਰਸ ਮੁਫ਼ਤ ਹਨ। ਸਪੈਨਿਸ਼, ਫ੍ਰੈਂਚ, ਜਰਮਨ, ਇਟਾਲੀਅਨ, ਰੂਸੀ, ਪੁਰਤਗਾਲੀ, ਤੁਰਕੀ, ਡੱਚ, ਆਇਰਿਸ਼, ਡੈਨਿਸ਼, ਸਵੀਡਿਸ਼, ਯੂਕਰੇਨੀ, ਐਸਪੇਰਾਂਟੋ, ਪੋਲਿਸ਼, ਗ੍ਰੀਕ, ਹੰਗੇਰੀਅਨ, ਨਾਰਵੇਜੀਅਨ, ਹਿਬਰੂ, ਵੇਲਸ਼, ਅਰਬੀ, ਲੈਟਿਨ, ਹਵਾਈਅਨ, ਸਕਾਟਿਸ਼ ਗੇਲਿਕ, ਵੀਅਤਨਾਮੀ, ਕੋਰੀਅਨ, ਜਾਪਾਨੀ, ਅੰਗਰੇਜ਼ੀ ਅਤੇ ਇੱਥੋਂ ਤੱਕ ਕਿ ਹਾਈ ਵੈਲੇਰੀਅਨ ਵੀ ਸਿੱਖੋ!

ਡੁਓਲਿੰਗੋ ਬਾਰੇ ਦੁਨੀਆ ਕੀ ਕਹਿੰਦੀ ਹੈ:⭐️⭐️⭐️⭐️⭐️:

“Editor’s Choice” ਅਤੇ “Best of the Best” – Google Play

“ਭਾਸ਼ਾ ਸਿੱਖਣ ਲਈ ਬੇਹੱਦ ਵਧੀਆ ਐਪ।” – The Wall Street Journal

“ਇਹ ਮੁਫ਼ਤ ਐਪ ਅਤੇ ਵੈੱਬਸਾਈਟ ਉਹਨਾਂ ਸਭ ਤੋਂ ਪ੍ਰਭਾਵਸ਼ਾਲੀ ਭਾਸ਼ਾ ਸਿੱਖਣ ਦੇ ਤਰੀਕਿਆਂ ਵਿੱਚੋਂ ਇੱਕ ਹੈ ਜੋ ਮੈਂ ਅਜ਼ਮਾਏ ਹਨ… ਪਾਠ ਛੋਟੀਆਂ ਚੁਣੌਤੀਆਂ ਦੇ ਰੂਪ ਵਿੱਚ ਆਉਂਦੇ ਹਨ – ਬੋਲਣਾ, ਅਨੁਵਾਦ ਕਰਨਾ, ਬਹੁ-ਚੋਣ ਵਾਲੇ ਸਵਾਲਾਂ ਦੇ ਜਵਾਬ ਦੇਣਾ – ਜੋ ਮੈਨੂੰ ਵਾਰ-ਵਾਰ ਵਾਪਸ ਆਉਣ ਲਈ ਪ੍ਰੇਰਿਤ ਕਰਦੇ ਹਨ।” – The New York Times

""ਡੁਓਲਿੰਗੋ ਕੋਲ ਸ਼ਾਇਦ ਸਿੱਖਿਆ ਦੇ ਭਵਿੱਖ ਦਾ ਰਾਜ਼ ਹੈ।"" – TIME Magazine

""...ਡੁਓਲਿੰਗੋ ਅਨੰਦ ਦੇਣ ਵਾਲਾ, ਹਲਕਾ-ਫੁਲਕਾ, ਅਤੇ ਮਜ਼ੇਦਾਰ ਹੈ…” – Forbes

ਜੇ ਤੁਹਾਨੂੰ ਡੁਓਲਿੰਗੋ ਪਸੰਦ ਹੈ, ਤਾਂ Super ਡੁਓਲਿੰਗੋ ਨੂੰ 14 ਦਿਨਾਂ ਲਈ ਮੁਫ਼ਤ ਅਜ਼ਮਾਓ! ਬਿਨਾਂ ਇਸ਼ਤਿਹਾਰਾਂ ਦੇ ਤੇਜ਼ੀ ਨਾਲ ਭਾਸ਼ਾ ਸਿੱਖੋ ਅਤੇ ਅਸੀਮਤ ਦਿਲ ਅਤੇ ਮਾਸਿਕ ਲੜੀ ਰਿਪੇਅਰ ਵਰਗੇ ਮਜ਼ੇਦਾਰ ਫ਼ਾਇਦੇ ਪ੍ਰਾਪਤ ਕਰੋ।

ਆਪਣਾ ਫੀਡਬੈਕ android@duolingo.com ’ਤੇ ਭੇਜੋ।

ਵੈੱਬ ’ਤੇ ਡੂਓਲਿੰਗੋ ਵਰਤੋ: https://www.duolingo.com
ਪਰਦੇਦਾਰੀ ਨੀਤੀ: https://www.duolingo.com/privacy"
ਸਿੱਖੋ ਇੰਗਲਿਸ਼, ਸਪੈਨਿਸ਼, ਫ੍ਰੈਂਚ, ਜਰਮਨ, ਇਟਾਲੀਅਨ ਅਤੇ ਹੋਰ ਭਾਸ਼ਾਵਾਂ ਮੁਫ਼ਤ ਵਿੱਚ।
ਅੱਪਡੇਟ ਕਰਨ ਦੀ ਤਾਰੀਖ
12 ਅਗ 2026
ਵਿਸ਼ੇਸ਼-ਉਲੇਖਿਤ ਕਹਾਣੀਆਂ

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
  • ਇਹ ਐਪ ਤੀਜੀਆਂ ਧਿਰਾਂ ਨਾਲ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਸਾਂਝੀਆਂ ਕਰ ਸਕਦੀ ਹੈ
    ਐਪ ਸਰਗਰਮੀ, ਐਪ ਜਾਣਕਾਰੀ ਅਤੇ ਕਾਰਗੁਜ਼ਾਰੀ ਅਤੇ ਡੀਵਾਈਸ ਜਾਂ ਹੋਰ ਆਈਡੀਆਂ
  • ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
    ਨਿੱਜੀ ਜਾਣਕਾਰੀ, ਵਿੱਤੀ ਜਾਣਕਾਰੀ ਅਤੇ 6 ਹੋਰ
  • ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
  • ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ
  • Google Play ਦੀ ਪਰਿਵਾਰਾਂ ਸੰਬੰਧੀ ਨੀਤੀ ਦੀ ਪਾਲਣਾ ਕਰਨ ਲਈ ਵਚਨਬੱਧ

ਰੇਟਿੰਗਾਂ ਅਤੇ ਸਮੀਖਿਆਵਾਂ

4.6 ਕਰੋੜ ਸਮੀਖਿਆਵਾਂ
Ram Gir
9 ਅਗਸਤ 2026
this is very good app for improve your language problems 🫀🥰
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Bunty Kumar
14 ਜੂਨ 2026
v nice
3 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Gurpreet Singh
8 ਅਕਤੂਬਰ 2025
very nise my best brother
11 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?

ਨਵਾਂ ਕੀ ਹੈ

ਸਾਡਾ ਮਾਸਕਟ, ਡੁਓ, ਇਸ ਹਫ਼ਤੇ ਆਪਣੇ ਪਸੰਦੀਦਾ ਭੋਜਨ ਦੀ ਬਜਾਏ ਬੱਗਸ ਖਾਣ ਦੀ ਸੋਚ ਰਿਹਾ ਹੈ। ਹਾਂ, ਤੁਹਾਡੇ ਸਾਰਿਆਂ ਦੇ ਫਾਇਦੇ ਲਈ, ਅਸੀਂ ਇਨ੍ਹਾਂ ਤੰਗ ਕਰਨ ਵਾਲੇ ਬੱਗਸ ਨੂੰ ਖ਼ਤਮ ਕਰ ਰਹੇ ਹਾਂ।

ਡੁਓਲਿੰਗੋ ਦੀਆਂ ਹੋਰ ਖ਼ਬਰਾਂ, ਮੁਕਾਬਲਿਆਂ ਅਤੇ ਉਤਪਾਦ ਦੀ ਰਿਲੀਜ਼ ਬਾਰੇ ਹੋਰ ਜਾਣਨ ਲਈ ਸਾਨੂੰ Facebook, X, ਅਤੇ Instagram @duolingo 'ਤੇ ਫਾਲੋ ਕਰੋ।
ਸਮੱਗਰੀ ਰੇਟਿੰਗ
ਹਰੇਕ ਲਈ
ਵਰਤੋਂਕਾਰ ਅੰਤਰਕਿਰਿਆ ਕਰਦੇ ਹਨ, ਐਪ-ਅੰਦਰ ਖਰੀਦਾਂ
ਹੋਰ ਜਾਣੋ

ਐਪ ਸਹਾਇਤਾ

ਵਿਕਾਸਕਾਰ ਬਾਰੇ
Duolingo, Inc.
android@duolingo.com
5900 Penn Ave Pittsburgh, PA 15206 United States
+1 412-567-6602

Duolingo ਵੱਲੋਂ ਹੋਰ

ਮਿਲਦੀਆਂ-ਜੁਲਦੀਆਂ ਐਪਾਂ