ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਤੀ ਜੀ ਤੀ
ਇਸ ਐਪ ਵਿੱਚ ਜਪੁਜੀ ਸਾਹਿਬ, ਜਾਪੁ ਸਾਹਿਬ, ਤਵ ਪ੍ਰਸਾਦਿ ਸ੍ਵੈਯੇ, ਚੌਪਈ ਸਾਹਿਬ, ਆਨੰਦ ਸਾਹਿਬ, ਰਹਿਰਾਸ ਸਾਹਿਬ, ਕੀਰਤਨ ਸੋਹਿਲਾ ਅਤੇ ਸੁਖਮਨੀ ਸਾਹਿਬ ਦੀ ਬਾਣੀ ਹੈ. ਇਸ ਐਪ ਨੂੰ ਵਰਤਣ ਤੋਂ ਪਹਿਲਾਂ ਇਹ ਧਿਆਨ ਵਿੱਚ ਰੱਖਿਆ ਜਾਵੇ ਕਿ ਜੇਕਰ ਹੋ ਸਕੇ ਤਾਂ ਗੁਟਕਾ ਸਾਹਿਬ ਤੋਂ ਹੀ ਪਾਠ ਕੀਤਾ ਜਾਵੇ ਇਸ ਐਪ (Guru Kirpa allikas) ਨੂੰ ਉਸ ਸਮੇਂ ਹੀ ਵਰਤਿਆ ਜਾਵੇ ਜੇਕਰ ਤੁਹਾਡੇ ਕੋਲ ਗੁਟਕਾ ਸਾਹਿਬ ਉਪਲਬਧ ਨਾ ਹੋਵੇ. ਕਿਉਂਕਿ ਬਾਣੀ ਲਿਖਦੇ ਸਮੇਂ ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ ਸੰਗਤ ਜੀ ਤੇ ਜੇਕਰ ਤੁਹਾਨੂੰ ਕੋਈ ਗਲਤੀ ਦਿਖਾਈ ਦੇਵੇ ਤਾਂ Review ਵਿੱਚ kommentaar ਕਰ ਕੇ ਦਸ ਦੇਣਾ ਸੰਗਤ ਜੀ ਜਲਦੀ ਤੋਂ ਜਲਦੀ ਉਸਨੂੰ ਠੀਕ ਕਰ ਕਰ ਦਿੱਤਾ ਜਾਵੇਗਾ ਜੀ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 6 ਗੁਰੂ ਸਾਹਿਬਾਨਾਂ ਦੀ, 15 ਭਗਤਾਂ, 11 ਭੱਟਾਂ ਅਤੇ 4 ਗੁਰਸਿੱਖਾਂ ਦੀ ਬਾਣੀ ਦਰਜ ਹੈ ਜੀ.
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਤੀ ਜੀ ਤੀ