ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫ੨।
ਇਸ ਐਪ ਵਿੱਚ ਜਪੁਜੀ ਸਾਹਿਬ, ਜਾਪੁ ਸਾਹਿਬ, ਤਵ ਪ੍ਰਸਾਦਿ ਸ੍ਵੈਯੇ, ਚੌਪਈ ਸਾਹਿਬ, ਆਨੰਦ ਸਾਹਿਬ, ਰਹਿਰਾਸ ਸਾਹਿਬ, ਕੀਰਤਨ ਸੋਹਿਲਾ ਅਤੇ ਸੁਖਮਨੀ ਸਾਹਿਬ ਦੀ ਬਾਣੀ ਹੈ. ਇਸ ਐਪ ਨੂੰ ਵਰਤਣ ਤੋਂ ਪਹਿਲਾਂ ਇਹ ਧਿਆਨ ਵਿੱਚ ਰੱਖਿਆ ਜਾਵੇ ਕਿ ਜੇਕਰ ਹੋ ਸਕੇ ਤਾਂ ਸਾਹਿਬ ਤੋਂ ਤੋਂ ਹੀ ਪਾਠ ਕੀਤਾ ਜਾਵੇ ਐਪ (Guru Kirpa Sumber) ਨੂੰ ਉਸ ਸਮੇਂ ਹੀ ਵਰਤਿਆ ਜਾਵੇ ਜੇਕਰ ਤੁਹਾਡੇ ਕੋਲ ਗੁਟਕਾ ਸਾਹਿਬ ਉਪਲਬਧ ਨਾ ਹੋਵੇ. ਕਿਉਂਕਿ ਬਾਣੀ ਲਿਖਦੇ ਸਮੇਂ ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਜਾਂਦੀਆਂ ਜਾਂਦੀਆਂ ਹਨ ਸੰਗਤ ਤੇ ਵਿੱਚ ਤੁਹਾਨੂੰ ਕੋਈ ਗਲਤੀ ਦਿਖਾਈ ਦੇਵੇ ਤਾਂ ਵਿੱਚ Ulasan ਕਰ ਕਰ ਕੇ ਦਸ ਦੇਣਾ ਸੰਗਤ ਜੀ ਤੋਂ ਤੋਂ ਜਲਦੀ ਉਸਨੂੰ ਕਰ ਕਰ ਜਲਦੀ ਤੋਂ ਜਲਦੀ ਉਸਨੂੰ ਠੀਕ ਕਰ ਕਰ ਦਿੱਤਾ ਜਾਵੇਗਾ ਜਲਦੀ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 6 ਗੁਰੂ ਸਾਹਿਬਾਨਾਂ ਦੀ, 15 ਭਗਤਾਂ, 11 ਭੱਟਾਂ ਅਤੇ 4 ਗੁਰਸਿੱਖਾਂ ਦੀ ਬਾਣੀ ਦਰਜ ਹੈ ਜੀ.
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫ੨।
Dikemas kini pada
3 Mei 2022