ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
ਇਸ ਐਪ ਵਿੱਚ ਜਪੁਜੀ ਸਾਹਿਬ, ਜਾਪੁ ਸਾਹਿਬ, ਤਵਤਵ ਸ੍ਵੈਯੇ, ਆਨੰਦ ਸਾਹਿਬ ਕੀਰਤਨ ਸੁਖਮਨੀ ਬਾਣੀਦੀ ਹੈ. ਇਸ ਐਪ ਨੂੰ ਵਰਤਣ ਤੋਂ ਪਹਿਲਾਂ ਇਹ ਧਿਆਨ ਵਿੱਚ ਰੱਖਿਆ ਜਾਵੇ ਕਿ ਜੇਕਰ ਹੋ ਸਕੇ ਤਾਂ ਗੁਟਕਾ ਸਾਹਿਬ ਤੋਂ ਹੀ ਪਾਠ ਕੀਤਾ ਜਾਵੇ ਇਸ ਐਪ (Guru Kirpa Chanzo) ਨੂੰ ਉਸ ਸਮੇਂ ਹੀ ਵਰਤਿਆ ਜਾਵੇ ਜੇਕਰ ਤੁਹਾਡੇ ਕੋਲ ਗੁਟਕਾ ਸਾਹਿਬ ਉਪਲਬਧ ਨਾ ਹੋਵੇ. ਕਿਉਂਕਿ ਬਾਣੀ ਲਿਖਦੇ ਸਮੇਂ ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ ਸੰਗਤ ਜੀ ਤੇ ਜੇਕਰ ਤੁਹਾਨੂੰ ਕੋਈ ਗਲਤੀ ਦਿਖਾਈ ਦੇਵੇ ਤਾਂ ukaguzi ਵਿੱਚ maoni ਕਰ ਕੇ ਦਸ ਦੇਣਾ ਸੰਗਤ ਜੀ ਜਲਦੀ ਤੋਂ ਜਲਦੀ ਉਸਨੂੰ ਠੀਕ ਕਰ ਕਰ ਦਿੱਤਾ ਜਾਵੇਗਾ ਜੀ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 6 ਗੁਰੂ ਸਾਹਿਬਾਨਾਂ ਦੀ, 15 ਭਗਤਾਂ, 11 ਭੱਟਾਂ ਅਤੇ 4 ਗੁਰਸਿੱਖਾਂ ਦੀ ਬਾਣੀ ਦਰਜ ਜੀ.
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
Ilisasishwa tarehe
3 Mei 2022