บัญชีผู้ใช้นี้เป็นส่วนตัว
ਇਸ ਐਪ ਵਿੱਚ ਜਪੁਜੀ ਸਾਹਿਬ, ਜਾਪੁ ਸਾਹਿਬ, ਤਵ ਪ੍ਰਸਾਦਿ ਸ੍ਵੈਯੇ, ਚੌਪਈ ਸਾਹਿਬ, ਆਨੰਦ ਸਾਹਿਬ, ਰਹਿਰਾਸ ਸਾਹਿਬ, ਕੀਰਤਨ ਸੋਹਿਲਾ ਅਤੇ ਸੁਖਮਨੀ ਸਾਹਿਬ ਦੀ ਬਾਣੀ ਹੈ। ਇਸ ਐਪ ਨੂੰ ਵਰਤਣ ਤੋਂ ਪਹਿਲਾਂ ਇਹ ਧਿਆਨ ਵਿੱਚ ਰੱਖਿਆ ਜਾਵੇ ਕਿ ਜੇਕਰ ਹੋ ਸਕੇ ਤਾਂ ਗੁਟਕਾ ਸਾਹਿਬ ਤੋਂ ਹੀ ਪਾਠ ਕੀਤਾ ਜਾਵੇ ਇਸ ਐਪ (แหล่งที่มาของคุรุ Kirpa) ਨੂੰ ਉਸ ਸਮੇਂ ਹੀ ਵਰਤਿਆ ਜਾਵੇ ਜੇਕਰ ਤੁਹਾਡੇ ਕੋਲ ਗੁਟਕਾ ਸਾਹਿਬ ਉਪਲਬਧ ਨਾ ਹੋਵੇ। ਕਿਉਂਕਿ ਬਾਣੀ ਲਿਖਦੇ ਸਮੇਂ ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ ਸੰਗਤ ਜੀ ਤੇ ਜੇਕਰ ਤੁਹਾਨੂੰ ਕੋਈ ਗਲਤੀ ਦਿਖਾਈ ਦੇਵੇ ਤਾਂ บทวิจารณ์ ਵਿੱਚ ความคิดเห็น ਕਰ ਕੇ ਦਸ ਦੇਣਾ ਸੰਗਤ ਜੀ ਜਲਦੀ ਤੋਂ ਜਲਦੀ ਉਸਨੂੰ ਠੀਕ ਕਰ ਕਰ ਦਿੱਤਾ ਜਾਵੇਗਾ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 6 ਗੁਰੂ ਸਾਹਿਬਾਨਾਂ ਦੀ, 15 ਭਗਤਾਂ, 11 ਭੱਟਾਂ ਅਤੇ 4 ਗੁਰਸਿੱਖਾਂ ਦੀ ਬਾਣੀ ਦਰਜ ਹੈ ਜੀ।
บัญชีผู้ใช้นี้เป็นส่วนตัว