Guru Kirpa Source

Reklam içerir
50+
İndirme
İçerik derecelendirmesi
Tüm yaşlar
Ekran görüntüsü resmi
Ekran görüntüsü resmi
Ekran görüntüsü resmi
Ekran görüntüsü resmi
Ekran görüntüsü resmi
Ekran görüntüsü resmi

Bu uygulama hakkında

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।

ਇਸ ਐਪ ਵਿੱਚ ਜਪੁਜੀ ਸਾਹਿਬ, ਜਾਪੁ ਸਾਹਿਬ, ਤਵ ਪ੍ਰਸਾਦਿ ਸ੍ਵੈਯੇ, ਚੌਪਈ ਸਾਹਿਬ, ਆਨੰਦ ਸਾਹਿਬ, ਰਹਿਰਾਸ ਸਾਹਿਬ, ਕੀਰਤਨ ਸੋਹਿਲਾ ਅਤੇ ਸੁਖਮਨੀ ਸਾਹਿਬ ਦੀ ਬਾਣੀ ਹੈ। ਇਸ ਐਪ ਨੂੰ ਵਰਤਣ ਤੋਂ ਪਹਿਲਾਂ ਇਹ ਧਿਆਨ ਰੱਖਿਆ ਜਾਵੇ ਕਿ ਜੇਕਰ ਹੋ ਸਕੇ ਗੁਟਕਾ ਸਾਹਿਬ ਤੋਂ ਪਾਠ ਕੀਤਾ ਜਾਵੇ ਇਸ ਐਪ (Guru Kirpa Kaynağı) ਨੂੰ ਉਸ ਸਮੇਂ ਹੀ ਵਰਤਿਆ ਜਾਵੇ ਜੇਕਰ ਤੁਹਾਡੇ ਕੋਲ ਗੁਟਕਾ ਸਾਹਿਬ ਉਪਲਬਧ ਨਾ ਹੋਵੇ। ਕਿਉਂਕਿ ਬਾਣੀ ਲਿਖਦੇ ਸਮੇਂ ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਜਾਂਦੀਆਂ ਹਨ ਸੰਗਤ ਜੀ ਤੇ ਜੇਕਰ ਤੁਹਾਨੂੰ ਗਲਤੀ ਦਿਖਾਈ ਦੇਵੇ ਤਾਂ yorum ਕਰ ਕੇ ਦਸ ਦੇਣਾ ਸੰਗਤ ਜੀ ਜਲਦੀ ਤੋਂ ਜਲਦੀ ਉਸਨੂੰ ਠੀਕ ਕਰ ਕਰ ਦਿੱਤਾ ਜਾਵੇਗਾ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 6 ਗੁਰੂ ਸਾਹਿਬਾਨਾਂ ਦੀ, 15 ਭਗਤਾਂ, 11 ਭੱਟਾਂ ਅਤੇ 4 ਗੁਰਸਿੱਖਾਂ ਦੀ ਬਾਣੀ ਦਰਜ ਹੈ ਜੀ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।
Güncellenme tarihi
3 May 2022

Veri güvenliği

Geliştiricilerin verilerinizi nasıl toplayıp paylaştıklarını anlamak, güvenliğin ilk adımıdır. Veri gizliliği ve güvenliği yöntemleri; kullanımınıza, bölgenize ve yaşınıza göre değişiklik gösterebilir. Geliştiricinin sağladığı bu bilgiler zaman içinde güncellenebilir.
Üçüncü taraflarla veri paylaşımı yok
Geliştiricilerin, veri paylaşımını nasıl beyan ettikleri hakkında daha fazla bilgi edinin
Veri toplanamadı
Geliştiricilerin, veri toplamayı nasıl beyan ettikleri hakkında daha fazla bilgi edinin

Uygulama desteği

Telefon numarası
+16283396959
Geliştirici hakkında
INDERJEET SINGH
singhinderjeet4406@gmail.com
India
undefined

S Inderjeet Singh tarafından sunulan diğer öğeler