"শক্তি টাইমার শুধু একটি বুদ্ধু টাইমার, কিন্তু অবশেষে সময় সঙ্গে সংগ্রাম হয়েছে যারা সমসাময়িক ব্যবসায়ী জন্য এখানে ক্লিক করুন একটি বহুমুখী টাইমার নয়." --- ডেভেলপার
সারা পৃথিবী তাত্ক্ষণিক বুদ্ধু উত্সাহীদের জন্য ভালো খবর!
আমরা অবশেষে সবচেয়ে উন্নত তাত্ক্ষণিক বুদ্ধু টাইমার --- 'শক্তি টাইমার' উন্নয়ন সম্পন্ন!
এটা আপনি ঠিক রান্নার সময় চয়ন করুন এবং নিচে গণনা শুরু পর্দা স্পর্শ, একটি খুব সহজ কর্ম নয়.
উপরন্তু, কাস্টম প্রিসেট প্রতিগণনা ছবির এবং রান্নার সময় পর্যবেক্ষণ করে প্রত্যেক বুদ্ধু জন্য অপ্টিমাইজ করা সমর্থন করতে সক্ষম হবে. আপনি অবাধে নুডলস স্নিগ্ধতা নিয়ন্ত্রন করতে পারেন.
এই টাইমার ইনস্ট্যান্ট নুডলস জন্য উন্নত হয় যদিও, এটা চরম বহুমুখিতা রয়েছে.
ব্যঙ্গ শো সময় চিন্তা, পাস্তা, বক্তৃতা এবং উপস্থাপনা রন্ধন, স্পীড খাওয়ার প্রতিযোগিতার --- এটা পরিস্থিতির প্রতি ধরনের আপনাকে সাহায্য করবে.
আপনি এই পাতা থেকে এটা বিনামূল্যে ডাউনলোড করতে পারেন, যাতে আমরা এই অ্যাপ্লিকেশন আছে আয়োজিত.
এখন এই অ্যাপ্লিকেশন চেষ্টা না.
সৌভাগ্য.
[কিভাবে ব্যবহার করতে]
* ট্যাপ বাটন [সূচনা] রান্নার সময় (1/3/4/5 মিনিট) নির্বাচন করুন, এবং তারপর টোকা.
[বৈশিষ্ট্য সমূহ]
* একটি আধুনিক এবং যান্ত্রিক বর্ণন সঙ্গে টাইমার 1/100 দ্বিতীয় অবিকল রান্নার সময় নিচে.
* চূড়ান্ত সূচনা কর্ম সমাপ্তি আগে 30 সেকেন্ড আরম্ভ করা হয়. এটা overcounting করা থেকে আটকায়.
* কাস্টম সেটিং আপনি ইমেজ এবং রান্নার সময় সঙ্গে মত কোন বুদ্ধু presetting সক্ষম.
* আপনি সঙ্গীত নোট বাটন লঘুপাত দ্বারা এলার্ম পরিবর্তন করতে পারেন.
---
"শক্তি টাইমার ਨੂਡਲ ਟਾਈਮਰ ਨਹੀਂ, ਬਲਕਿ ਇੱਕ ਬਹੁਗੁਣਾ ਟਾਈਮਰ ਹੈ ਜਿਸਨੂੰ ਆਖਰਕਾਰ ਉਨ੍ਹਾਂ ਆਧੁਨਿਕ ਵਪਾਰੀਆਂ ਲਈ ਲੱਭਿਆ ਗਿਆ ਹੈ ਜੋ ਸਮੇਂ ਦੇ ਨਾਲ ਸੰਘਰਸ਼ ਕਰ ਰਹੇ ਹਨ." --- ਦਿ ਡੇਵਲਪਰ
ਪੂਰੀ ਦੁਨੀਆ ਦੇ ਫੌਰੀ ਨੂਡਲ ਉਤਸਾਹੀਆਂ ਲਈ ਚੰਗੀ ਖਬਰ!
ਆਖਰਕਾਰ ਅਸੀਂ ਅਤਿ ਆਧੁਨਿਕ ਫੌਰੀ ਨੂਡਲ ਟਾਈਮਰ --- 'শক্তি টাইমার' ਦਾ ਵਿਕਾਸ ਪੂਰਾ ਕਰ ਲਿਆ ਹੈ!
ਇਹ ਬਹੁਤ ਆਸਾਨ ਕਿਰਿਆ ਹੈ, ਬਸ ਸਕ੍ਰੀਨ ਨੂੰ ਹੱਥ ਲਗਾਉਂਦੇ ਹੋਏ ਕੁਕਿੰਗ ਟਾਈਮ ਚੁਣੋ ਅਤੇ ਗਿਣਤੀ ਸ਼ੁਰੂ ਕਰੋ.
ਇਸ ਤੋਂ ਇਲਾਵਾ, ਕਸਟਮ ਪ੍ਰੀਸੇਟ ਫੋਟੋ ਅਤੇ ਕੁਕਿੰਗ ਟਾਈਮ ਨੂੰ ਰਿਕਾਰਡ ਕਰਦੇ ਹੋਏ ਤੁਹਾਨੂੰ ਹਰ ਇੱਕ ਨੂਡਲ ਵਾਸਤੇ ਢੁਕਵੀਂ ਗਿਣਤੀ ਦਾ ਆਸਰਾ ਲੈਣ ਦੇ ਯੋਗ ਬਣਾਏਗਾ. ਤੁਸੀਂ ਆਸਾਨੀ ਨਾਲ ਨੂਡਲਾਂ ਦੇ ਢਿੱਲੇਪਣ ਨੂੰ ਇੱਧਰ-ਉੱਧਰ ਮੋੜ ਸਕਦੇ ਹੋ.
ਜਿਵੇਂ ਕਿ ਇਹ ਟਾਈਮਰ ਫੌਰੀ ਨੂਡਲਾਂ ਲਈ ਤਿਆਰ ਕੀਤਾ ਗਿਆ ਹੈ, ਇਸ ਵਿੱਚ ਬਹੁਤ ਜਿਆਦਾ ਕੋਸ਼ਲ ਹਨ.
ਪਾਸਤਾ ਬਣਾਉਣਾ, ਬੋਲਣਾ ਅਤੇ ਪੇਸ਼ ਕਰਨਾ, ਕਵਿਜ਼ ਸ਼ੋ ਵਿੱਚ ਸੋਚਣ ਦਾ ਸਮਾਂ, ਤੇਜੀ ਨਾਲ ਖਾਣ ਦਾ ਮੁਕਾਬਲਾ --- ਇਹ ਤੁਹਾਡੀ ਹਰ ਸਥਿਤੀ ਵਿੱਚ ਮਦਦ ਕਰੇਗਾ.
ਅਸੀਂ ਇਸ ਐਪ ਦੀ ਵਿਵਸਥਾ ਇਸਲਈ ਕੀਤੀ ਹੈ ਤਾਕਿ ਤੁਸੀਂ ਇਸ ਪੇਜ਼ ਤੋਂ ਇਸਨੂੰ ਡਾਉਨਲੋਡ ਕਰ ਸਕੋ.
ਹੁਣੇ ਹੀ ਇਸ ਐਪ ਨੂੰ ਆਜ਼ਮਾਓ.
ਸ਼ੁਭ ਕਾਮਨਾਵਾਂ.
[ਇਸਦਾ ਇਸਤਮਾਲ ਕਿਵੇਂ ਕਰੀਏ]
* ਕੁਕਿੰਗ ਟਾਈਮ (1/3/4/5 ਮਿੰਟ) ਨੂੰ ਚੁਣਨ ਲਈ ਬਟਨ ਨੂੰ ਟੱਚ ਕਰੋ, ਅਤੇ ਫਿਰ [ਸ਼ੁਰੂ ਕਰੋ] ਨੂੰ ਟੱਚ ਕਰੋ.
[ਵਿਸ਼ੇਸ਼ਤਾਵਾਂ]
* ਅਤਿ-ਆਧੁਨਿਕ ਅਤੇ ਮਸ਼ੀਨੀ ਦਿਖਣ ਵਾਲਾ ਟਾਈਮਰ 1/100 ਸਕਿੰਟਾਂ ਵਿੱਚ ਦਰੁਸਤੀ ਨਾਲ ਕੁਕਿੰਗ ਟਾਈਮ ਗਿਣਦਾ ਹੈ.
* ਖਤਮ ਹੋਣ ਤੋਂ 30 ਸਕਿੰਟ ਪਹਿਲਾਂ ਉਲਟੀ ਗਿਣਤੀ ਸ਼ੁਰੂ ਹੋ ਜਾਂਦੀ ਹੈ. ਜੋ ਵਰਤੋਂਕਾਰ ਨੂੰ ਮਿੱਥੀ ਗਿਣਤੀ ਤੋਂ ਅੱਗੇ ਵੱਧਣ ਤੋਂ ਰੋਕਦੀ ਹੈ.
* ਕਸਟਮ ਸੈਟਿੰਗ ਪਹਿਲਾਂ ਤੋਂ ਅਜਿਹੀ ਸੈਟਿੰਗ ਕਰਨ ਦੇ ਯੋਗ ਬਣਾਉਂਦੀ ਹੈ ਜਿਸ ਨਾਲ ਤੁਸੀਂ ਆਪਣੀ ਮਰਜੀ ਨਾਲ ਤਸਵੀਰ ਅਤੇ ਕੁਕਿੰਗ ਟਾਈਮ ਦੇ ਨਾਲ ਕੋਈ ਵੀ ਨੂਡਲ ਚੁਣ ਸਕਦੇ ਹੋ.
* ਤੁਸੀਂ ਮਿਊਜ਼ਿਕ ਨੋਟ ਬਟਨ ਨੂੰ ਛੂਹ ਕੇ ਅਲਾਰਮ ਬਦਲ ਸਕਦੇ ਹੋ.
আপডেট করা হয়েছে
১২ সেপ, ২০১৬