Energy Timer(Punjabi/English)

Sadržava oglase
100+
Preuzimanja
Kategorizacija sadržaja
Svako
Slika snimka ekrana
Slika snimka ekrana
Slika snimka ekrana
Slika snimka ekrana

O aplikaciji

"Energy Timer is not just a noodle timer, but a versatile timer finally found for contemporary businesspeople who have been struggling with time." --- The developer

Good news for instant noodle enthusiasts all over the world!
We finally completed development of the most advanced instant noodle timer --- 'Energy Timer'!

It's a very simple action, you just touch the screen to choose cooking time and start count down.
In addition, custom preset will enable you to support count down optimized for every noodle by recording photo and cooking time. You can freely adjust softness of noodles.

Although this timer is developed for instant noodles, it has extreme versatility.
Cooking pasta, speech and presentation, thinking time in quiz shows, speed eating contest --- it will help you in every kind of situation.

We have arranged this app so that you can download it from this page.
Do try this app now.

Good luck.


[How to Use]
* Tap button to choose cooking time (1/3/4/5 minutes), and then tap [Start].

[Features]
* The timer with a futuristic and mechanical look counts down the cooking time precisely in 1/100 second.
* The final countdown action starts 30 seconds before finishing. It prevents users from overcounting.
* Custom setting enables presetting any noodle you like with image and cooking time.
* You can change alarm by tapping the music note button.

---
"Energy Timer ਨੂਡਲ ਟਾਈਮਰ ਨਹੀਂ, ਬਲਕਿ ਇੱਕ ਬਹੁਗੁਣਾ ਟਾਈਮਰ ਹੈ ਜਿਸਨੂੰ ਆਖਰਕਾਰ ਉਨ੍ਹਾਂ ਆਧੁਨਿਕ ਵਪਾਰੀਆਂ ਲਈ ਲੱਭਿਆ ਗਿਆ ਹੈ ਜੋ ਸਮੇਂ ਦੇ ਨਾਲ ਸੰਘਰਸ਼ ਕਰ ਰਹੇ ਹਨ।" --- ਦਿ ਡੇਵਲਪਰ

ਪੂਰੀ ਦੁਨੀਆ ਦੇ ਫੌਰੀ ਨੂਡਲ ਉਤਸਾਹੀਆਂ ਲਈ ਚੰਗੀ ਖਬਰ!
ਆਖਰਕਾਰ ਅਸੀਂ ਅਤਿ ਆਧੁਨਿਕ ਫੌਰੀ ਨੂਡਲ ਟਾਈਮਰ --- 'Energy Timer' ਦਾ ਵਿਕਾਸ ਪੂਰਾ ਕਰ ਲਿਆ ਹੈ!

ਇਹ ਬਹੁਤ ਆਸਾਨ ਕਿਰਿਆ ਹੈ, ਬਸ ਸਕ੍ਰੀਨ ਨੂੰ ਹੱਥ ਲਗਾਉਂਦੇ ਹੋਏ ਕੁਕਿੰਗ ਟਾਈਮ ਚੁਣੋ ਅਤੇ ਗਿਣਤੀ ਸ਼ੁਰੂ ਕਰੋ।
ਇਸ ਤੋਂ ਇਲਾਵਾ, ਕਸਟਮ ਪ੍ਰੀਸੇਟ ਫੋਟੋ ਅਤੇ ਕੁਕਿੰਗ ਟਾਈਮ ਨੂੰ ਰਿਕਾਰਡ ਕਰਦੇ ਹੋਏ ਤੁਹਾਨੂੰ ਹਰ ਇੱਕ ਨੂਡਲ ਵਾਸਤੇ ਢੁਕਵੀਂ ਗਿਣਤੀ ਦਾ ਆਸਰਾ ਲੈਣ ਦੇ ਯੋਗ ਬਣਾਏਗਾ। ਤੁਸੀਂ ਆਸਾਨੀ ਨਾਲ ਨੂਡਲਾਂ ਦੇ ਢਿੱਲੇਪਣ ਨੂੰ ਇੱਧਰ-ਉੱਧਰ ਮੋੜ ਸਕਦੇ ਹੋ।

ਜਿਵੇਂ ਕਿ ਇਹ ਟਾਈਮਰ ਫੌਰੀ ਨੂਡਲਾਂ ਲਈ ਤਿਆਰ ਕੀਤਾ ਗਿਆ ਹੈ, ਇਸ ਵਿੱਚ ਬਹੁਤ ਜਿਆਦਾ ਕੋਸ਼ਲ ਹਨ।
ਪਾਸਤਾ ਬਣਾਉਣਾ, ਬੋਲਣਾ ਅਤੇ ਪੇਸ਼ ਕਰਨਾ, ਕਵਿਜ਼ ਸ਼ੋ ਵਿੱਚ ਸੋਚਣ ਦਾ ਸਮਾਂ, ਤੇਜੀ ਨਾਲ ਖਾਣ ਦਾ ਮੁਕਾਬਲਾ --- ਇਹ ਤੁਹਾਡੀ ਹਰ ਸਥਿਤੀ ਵਿੱਚ ਮਦਦ ਕਰੇਗਾ।

ਅਸੀਂ ਇਸ ਐਪ ਦੀ ਵਿਵਸਥਾ ਇਸਲਈ ਕੀਤੀ ਹੈ ਤਾਕਿ ਤੁਸੀਂ ਇਸ ਪੇਜ਼ ਤੋਂ ਇਸਨੂੰ ਡਾਉਨਲੋਡ ਕਰ ਸਕੋ।
ਹੁਣੇ ਹੀ ਇਸ ਐਪ ਨੂੰ ਆਜ਼ਮਾਓ।

ਸ਼ੁਭ ਕਾਮਨਾਵਾਂ।


[ਇਸਦਾ ਇਸਤਮਾਲ ਕਿਵੇਂ ਕਰੀਏ]
* ਕੁਕਿੰਗ ਟਾਈਮ (1/3/4/5 ਮਿੰਟ) ਨੂੰ ਚੁਣਨ ਲਈ ਬਟਨ ਨੂੰ ਟੱਚ ਕਰੋ, ਅਤੇ ਫਿਰ [ਸ਼ੁਰੂ ਕਰੋ] ਨੂੰ ਟੱਚ ਕਰੋ।

[ਵਿਸ਼ੇਸ਼ਤਾਵਾਂ]
* ਅਤਿ-ਆਧੁਨਿਕ ਅਤੇ ਮਸ਼ੀਨੀ ਦਿਖਣ ਵਾਲਾ ਟਾਈਮਰ 1/100 ਸਕਿੰਟਾਂ ਵਿੱਚ ਦਰੁਸਤੀ ਨਾਲ ਕੁਕਿੰਗ ਟਾਈਮ ਗਿਣਦਾ ਹੈ।
* ਖਤਮ ਹੋਣ ਤੋਂ 30 ਸਕਿੰਟ ਪਹਿਲਾਂ ਉਲਟੀ ਗਿਣਤੀ ਸ਼ੁਰੂ ਹੋ ਜਾਂਦੀ ਹੈ। ਜੋ ਵਰਤੋਂਕਾਰ ਨੂੰ ਮਿੱਥੀ ਗਿਣਤੀ ਤੋਂ ਅੱਗੇ ਵੱਧਣ ਤੋਂ ਰੋਕਦੀ ਹੈ।
* ਕਸਟਮ ਸੈਟਿੰਗ ਪਹਿਲਾਂ ਤੋਂ ਅਜਿਹੀ ਸੈਟਿੰਗ ਕਰਨ ਦੇ ਯੋਗ ਬਣਾਉਂਦੀ ਹੈ ਜਿਸ ਨਾਲ ਤੁਸੀਂ ਆਪਣੀ ਮਰਜੀ ਨਾਲ ਤਸਵੀਰ ਅਤੇ ਕੁਕਿੰਗ ਟਾਈਮ ਦੇ ਨਾਲ ਕੋਈ ਵੀ ਨੂਡਲ ਚੁਣ ਸਕਦੇ ਹੋ।
* ਤੁਸੀਂ ਮਿਊਜ਼ਿਕ ਨੋਟ ਬਟਨ ਨੂੰ ਛੂਹ ਕੇ ਅਲਾਰਮ ਬਦਲ ਸਕਦੇ ਹੋ।
Ažurirano dana
12. sep 2016.

Sigurnost podataka

Sigurnost počinje razumijevanjem na koji način programeri prikupljaju i dijele vaše podatke. Privatnost podataka i sigurnosne prakse se mogu razlikovati ovisno o korištenju, regiji i dobi. Programer je pružio ove informacije i može ih s vremenom ažurirati.
Ova aplikacija može dijeliti ove vrste podataka s trećim stranama
ID-ovi uređaja ili drugi ID-ovi
Podaci se ne prikupljaju
Saznajte više o načinu na koji programeri pružaju izjavu o prikupljanju
Podaci su šifrirani u prijenosu

Šta ima novo

Advertising SDK updated