iGranth Gurbani Search

4.7
12.5 ਹਜ਼ਾਰ ਸਮੀਖਿਆਵਾਂ
10 ਲੱਖ+
ਡਾਊਨਲੋਡ
ਸਮੱਗਰੀ ਰੇਟਿੰਗ
ਹਰੇਕ ਲਈ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

iGranth ਇੱਕ ਗੁਰਬਾਨੀ ਸਿੱਖਣ ਵਾਲਾ ਐਪ ਹੈ ਜੋ ਤੁਹਾਨੂੰ ਐਸਜੀਜੀਐਸ, ਭਾਈ ਗੁਰਦਾਸ ਜੀ ਵਾਰਾਨ ਦੀ ਖੋਜ ਕਰਨ, ਨਿਤਨੇਮ ਬਾਨਿਸ ਅਤੇ ਐਸਜੀਜੀਐਸ ਨੂੰ ਪੜ੍ਹਣ ਦੇਵੇ.
ਨੂੰ ਅੱਪਡੇਟ ਕੀਤਾ
24 ਮਈ 2023

ਡਾਟਾ ਸੁਰੱਖਿਆ

ਸੁਰੱਖਿਆ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਇਕੱਤਰ ਅਤੇ ਸਾਂਝਾ ਕਰਨ ਦੇ ਤਰੀਕੇ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਨੇ ਇਹ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਅਤੇ ਸਮੇਂ ਦੇ ਨਾਲ ਇਸ ਨੂੰ ਅੱਪਡੇਟ ਕਰ ਸਕਦਾ ਹੈ।
ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
ਕੋਈ ਡਾਟਾ ਇਕੱਤਰ ਨਹੀਂ ਕੀਤਾ ਗਿਆ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਇਕੱਤਰ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ

ਰੇਟਿੰਗਾਂ ਅਤੇ ਸਮੀਖਿਆਵਾਂ

4.7
12.2 ਹਜ਼ਾਰ ਸਮੀਖਿਆਵਾਂ
Lakhveer Singh Khalsa
1 ਜੁਲਾਈ 2021
ਇਸ ਦੇ ਅਰਥ ਬਿਲਕੁਲ ਗੁਰਬਾਣੀ ਸਰਚਰ ਦੇ ਨਾਲ ਦੇ ਹਨ। ਕੋਈ ਵੀ ਫਰਕ ਨਹੀਂ ਹੈ । ਫਿਰ ਇਹ ਐਪ ਡਾਊਨਲੋਡ ਕਰਕੇ ਫੋਨ ਵਿੱਚ ਵਾਧੂ ਜਗਾਹ ਘੇਰਨ ਦਾ ਕੀ ਫਾਇਦਾ। ਮੇਰੇ ਕੋਲ ਪਹਿਲਾ ਹੀ ਗੁਰਬਾਣੀ ਸਾਰਚਰ ਹੈਗਾ। ਕੁਛ ਅਲੱਗ ਹੁੰਦਾ ਪੜ੍ਹਨ ਦਾ ਫਾਇਦਾ ਹੁੰਦਾ ਜਿਆਦਾ ਜਾਣਕਾਰੀ ਲਈ।
8 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Lucky Dogra
25 ਜੂਨ 2023
ਐਪ ਵਧੀਆ ਆ ਬਾਕੀ ਐਪਸ ਨਾਲੋਂ ਪਰ ਗਲਤੀਆਂ ਬਹੁਤ ਨੇ। ਜਗ੍ਹਾ ਜਗ੍ਹਾ ਹੋੜਾ ਕਨੌੜਾ ਤੇ ਪੈਰ 'ਚ ਹਾਹੇ ਤੇ ਵਾਵੇ ਦੀਆਂ ਗਲਤੀਆਂ ਨੇ‌। ਜਿਸ ਨੇ ਗੁਟਕਾ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਦੀ ਪਾਠ ਨਹੀਂ ਕੀਤਾ ਹੋਵੇਗਾ ਉਹ ਤਾਂ ਗੁਰਬਾਣੀ ਸ਼ੁੱਧ ਪੜ੍ਹ ਹੀ ਨੀ ਸਕੇਗਾ।
5 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Paramjeet Sd
16 ਸਤੰਬਰ 2021
ੴਵਾਹਿਗੁਰੂ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹਨ ਵਿਚਾਰਨ ਸਿੱਖਣ ਲਈ ਸਭ ਤੋਂ ਵਧੀਆ ਐਪ iGranth ਧੰਨਵਾਦ ਜੀ 🙏🌹❤️
24 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?

ਨਵਾਂ ਕੀ ਹੈ

Fixed sharing