Cash Book: ਵਿਕਰੀ ਤੇ ਖ਼ਰਚ ਐਪ

4.3
60.8 ਹਜ਼ਾਰ ਸਮੀਖਿਆਵਾਂ
10 ਲੱਖ+
ਡਾਊਨਲੋਡ
ਸਮੱਗਰੀ ਰੇਟਿੰਗ
ਹਰੇਕ ਲਈ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

Khatabook ਦੁਆਰਾ Cashbook ਹਰ ਕਿਸਮ ਦੇ ਕਾਰੋਬਾਰ ਲਈ ਇੱਕ ਮੁਫ਼ਤ, ਸਧਾਰਨ ਨਕਦ ਪ੍ਰਬੰਧਨ ਐਪ ਅਤੇ ਬੁੱਕਕੀਪਿੰਗ ਐਪ ਹੈ। ਤੁਸੀਂ ਆਪਣੀ ਰੋਜ਼ਾਨਾ ਆਮਦਨ, ਵਿਕਰੀ ਅਤੇ ਖਰਚੇ, ਕ੍ਰੈਡਿਟ ਅਤੇ ਡੈਬਿਟ ਐਂਟਰੀਆਂ ਅਤੇ ਤੁਹਾਡੇ ਸਾਰੇ ਰੋਜ਼ਾਨਾ ਦੇ ਖਰਚਿਆਂ ਅਤੇ ਲੈਣ-ਦੇਣ ਨੂੰ ਆਸਾਨੀ ਨਾਲ ਪ੍ਰਬੰਧਿਤ ਕਰ ਸਕਦੇ ਹੋ

ਇਹ ਡਿਜੀਟਲ, ਵਰਤੋਂ ਵਿੱਚ ਆਸਾਨ ਕੈਸ਼ ਬੁੱਕ ਤੁਹਾਨੂੰ ਤੁਹਾਡੇ ਕੈਸ਼ਫਲੋ ਅਤੇ ਤੁਹਾਡੇ ਗੱਲਾ/ਕੈਸ਼ਬਾਕਸ ਬੈਲੇਂਸ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰੇਗੀ। ਤੁਸੀਂ Cashbook 'ਤੇ ਬਹੁਤ ਸਾਰੇ ਕਾਰੋਬਾਰਾਂ ਦਾ ਪ੍ਰਬੰਧਨ ਕਰ ਸਕਦੇ ਹੋ। ਬਹੁਤ ਸਾਰੇ ਕਾਰੋਬਾਰ Cashbook ਨੂੰ ਲੇਜਰ ਬੁੱਕ ਦੇ ਤੌਰ 'ਤੇ ਅਤੇ ਆਪਣੇ ਮਹੀਨਾਵਾਰ ਬਜਟ ਯੋਜਨਾਕਾਰ ਅਤੇ ਰੋਜ਼ਾਨਾ ਖਰਚੇ ਟਰੈਕਰ ਵਜੋਂ ਵਰਤਦੇ ਹਨ।

ਇਹ ਨਕਦੀ ਖ਼ਾਤਾ ਕਿਤਾਬ ਤੁਹਾਡੇ ਰੋਜ਼ਾਨਾ ਬਕਾਏ ਅਤੇ ਨਕਦੀ ਦੀ ਗਣਨਾ ਕਰਦੀ ਹੈ ਅਤੇ ਦਿਖਾਉਂਦੀ ਹੈ। ਤੁਹਾਨੂੰ ਸਿਰਫ਼ ਆਪਣੀ ਆਮਦਨ ਅਤੇ ਖਰਚੇ ਦੀਆਂ ਐਂਟਰੀਆਂ ਨੂੰ ਨਿਯਮਿਤ ਤੌਰ 'ਤੇ ਜੋੜਨ ਦੀ ਲੋੜ ਹੈ।
ਤੁਹਾਡੀ ਵਿਕਰੀ, ਖਰਚਿਆਂ ਅਤੇ ਗੱਲੇ ਦਾ ਪ੍ਰਬੰਧਨ ਕਰਨ ਤੋਂ ਇਲਾਵਾ, ਇਹ ਰੋਜ਼ਾਨਾ Cashbook ਐਪ ਤੁਹਾਨੂੰ ਸਾਰੀਆਂ ਐਂਟਰੀਆਂ ਅਤੇ ਦਿਨ-ਵਾਰ ਰਿਪੋਰਟਾਂ ਦੇ ਨਾਲ ਪੀਡੀਐਫ ਰਿਪੋਰਟਾਂ ਡਾਊਨਲੋਡ ਕਰਨ ਦਿੰਦੀ ਹੈ। Cashbook ਐਪ ਨਾਲ ਕਿਸੇ ਵੀ ਮਿਆਦ ਲਈ ਤੁਹਾਡੇ ਸ਼ੁੱਧ ਬਕਾਏ ਨੂੰ ਟਰੈਕ ਕਰਨਾ ਆਸਾਨ ਹੈ।

Cashbook ਦੀ ਵਿਸ਼ੇਸ਼ਤਾਵਾਂ:

💸 ਆਪਣੇ ਦੁਕਾਨ ਜਾਂ ਸਟੋਰ ਦੇ ਕੈਸ਼ਫਲੋ ਨੂੰ ਟ੍ਰੈਕ ਕਰੋ
Cashbook ਤੁਹਾਡੀ ਮੁਫ਼ਤ ਡਿਜੀਟਲ ਅਕਾਊਂਟ ਬੁੱਕ ਹੈ ਅਤੇ ਇਸਦੀ ਵਰਤੋਂ ਇੱਕ ਉਧਾਰ ਬਹੀ ਖਾਤਾ ਵਜੋਂ ਕੀਤੀ ਜਾ ਸਕਦੀ ਹੈ। ਆਪਣੇ ਵਪਾਰ / ਆਨਲਾਈਨ ਕਾਰੋਬਾਰ ਦੀਆਂ ਸਾਰੀਆਂ ਡੈਬਿਟ ਅਤੇ ਕ੍ਰੈਡਿਟ ਐਂਟਰੀਆਂ ਨੂੰ ਰਿਕਾਰਡ ਕਰਨ ਲਈ ਰੋਜ਼ਾਨਾ ਟ੍ਰਾਂਜੈਕਸ਼ਨ ਜੋੜੋ।

📊 ਰੀਅਲ-ਟਾਈਮ ਗਣਨਾ ਅਤੇ ਰੋਜ਼ਾਨਾ ਸੰਖੇਪ
ਆਪਣੇ ਕੈਸ਼-ਇਨ-ਹੈਂਡ, ਨੈੱਟ ਬੈਲੈਂਸ, ਰਨਿੰਗ ਬੈਲੇਂਸ ਦੀ ਗਣਨਾ ਕਰਨ ਅਤੇ ਆਪਣੇ ਆਨਲਾਈਨ ਬੈਲੇਂਸ ਨੂੰ ਸਵੈਚਲਿਤ ਤੌਰ 'ਤੇ ਟ੍ਰੈਕ ਕਰਨ ਲਈ Cashbook 'ਤੇ ਭਰੋਸਾ ਕਰੋ। ਇਹ ਤੁਹਾਨੂੰ ਦਿਨ ਦੇ ਤੁਹਾਡੇ ਸਾਰੇ ਵਪਾਰਕ ਲੈਣ-ਦੇਣ ਦਾ ਰੋਜ਼ਾਨਾ ਸਾਰ ਵੀ ਦਿੰਦੀ ਹੈ।

📚 ਕਈ ਨਕਦ ਕਿਤਾਬਾਂ ਦਾ ਪ੍ਰਬੰਧਨ ਕਰੋ
Cashbook ਨਾਲ ਕਈ ਕਾਰੋਬਾਰੀ ਖਾਤੇ ਦੀਆਂ ਕਿਤਾਬਾਂ ਦਾ ਪ੍ਰਬੰਧਨ ਕਰੋ। ਭਾਵੇਂ ਤੁਸੀਂ ਕਾਰੋਬਾਰ ਲਈ ਨਕਦ ਕਿਤਾਬ ਚਾਹੁੰਦੇ ਹੋ ਜਾਂ ਨਿੱਜੀ ਖਰਚਿਆਂ ਲਈ, ਐਪ 'ਤੇ ਇੱਕ ਮੁਫਤ ਨਕਦ ਕਿਤਾਬ ਬਣਾਓ।

ਰੋਜ਼ਾਨਾ ਐਂਟਰੀਆਂ ਲਈ ਅਲਾਰਮ ਸੈੱਟ ਕਰੋ
ਆਪਣੇ ਗੱਲੇ ਵਿੱਚ ਪੈੱਨ ਅਤੇ ਕਾਗਜ਼ ਨਾਲ ਰੋਜ਼ਾਨਾ ਐਂਟਰੀਆਂ ਜੋੜਨਾ ਭੁੱਲ ਗਏ ਹੋ? ਹੁਣ Cashbook ਐਪ 'ਤੇ ਰੋਜ਼ਾਨਾ ਅਲਾਰਮ ਸੈੱਟ ਕਰੋ ਅਤੇ ਆਪਣੇ ਕਾਰੋਬਾਰੀ ਵਿੱਤ ਬਾਰੇ ਅੱਪ ਟੂ ਡੇਟ ਰਹਿਣ ਲਈ ਕਦੇ ਵੀ ਐਂਟਰੀਆਂ ਜੋੜਨਾ ਨਾ ਭੁੱਲੋ

📈 Cash book ਰਿਪੋਰਟਾਂ
ਜਿਹੜੀਆਂ ਰਿਪੋਰਟਾਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹਨਾਂ ਵਿੱਚ ਸ਼ਾਮਲ ਹਨ ਮਾਸਿਕ ਰਿਪੋਰਟ, ਦਿਨ ਅਨੁਸਾਰ ਸੰਖੇਪ, ਸਾਰੀ ਕੈਸ਼-ਇਨ ਰਿਪੋਰਟ, ਸਾਰੀਆਂ ਕੈਸ਼-ਆਊਟ ਰਿਪੋਰਟ, ਅਤੇ ਕਸਟਮ ਮਿਤੀਆਂ ਦੀਆਂ ਰਿਪੋਰਟਾਂ। ਆਪਣੇ ਨਕਦ ਪ੍ਰਵਾਹ ਦੀਆਂ ਇਹ ਸਾਰੀਆਂ ਵਿਸਤ੍ਰਿਤ ਰਿਪੋਰਟਾਂ ਮੁਫ਼ਤ ਵਿੱਚ ਪ੍ਰਾਪਤ ਕਰੋ!

🔐 100% ਸੁਰੱਖਿਅਤ ਅਤੇ ਭਰੋਸੇਮੰਦ
Cashbook ਨਾਲ ਤੁਹਾਡੀਆਂ ਸਾਰੀਆਂ ਟ੍ਰਾਂਜੈਕਸ਼ਨਾਂ 100% ਸੁਰੱਖਿਅਤ ਹਨ। ਤੁਸੀਂ ਆਪਣੀ ਐਪ ਨੂੰ ਲਾਕ ਕਰਨ ਅਤੇ ਤੁਹਾਡੇ ਡੇਟਾ ਦੀ ਸੁਰੱਖਿਆ ਲਈ ਇੱਕ ਕੈਸ਼ਬੁੱਕ ਪਿੰਨ ਸੈੱਟ ਕਰ ਸਕਦੇ ਹੋ

🧾ਐਂਟਰੀਆਂ ਵਿੱਚ ਬਿੱਲ, ਇੰਨਵੋਆਇਸ ਅਤੇ ਫੋਟੋਆਂ ਜੋੜੋ
ਤੁਸੀਂ ਹਰੇਕ ਐਂਟਰੀ ਲਈ ਐਂਟਰੀਆਂ ਬਾਰੇ ਵਾਧੂ ਜਾਣਕਾਰੀ ਜੋੜ ਸਕਦੇ ਹੋ ਜਿਵੇਂ, ਆਈਟਮ ਦੇ ਨਾਮ, ਬਿੱਲ ਨੰਬਰ, ਮਾਤਰਾ ਅਤੇ ਹੋਰ ਵੇਰਵੇ।

🎙ਨੋਟਸ ਲਈ ਸਪੀਚ ਟੂ ਟੈਕਸਟ ਫੀਚਰ ਦੀ ਵਰਤੋਂ ਕਰੋ
ਵੋਆਇਸ ਨੋਟ ਵਿਸ਼ੇਸ਼ਤਾ ਦੀ ਵਰਤੋਂ ਕਰਦੇ ਹੋਏ ਆਪਣੀਆਂ ਐਂਟਰੀਆਂ ਵਿੱਚ ਨੋਟਸ ਜੋੜੋ ਜੋ ਤੁਹਾਡੇ ਆਡੀਓ ਨੂੰ ਟੈਕਸਟ ਵਿੱਚ ਬਦਲਦਾ ਹੈ ਅਤੇ ਆਟੋਮੈਟਿਕ ਨੋਟਸ ਜੋੜਦਾ ਹੈ।

📲 ਆਟੋਮੈਟਿਕ ਡਾਟਾ ਬੈਕਅੱਪ
ਤੁਹਾਡੇ ਡੇਟਾ ਅਤੇ ਐਂਟਰੀਆਂ ਦਾ ਆਪਣੇ ਆਪ ਬੈਕਅੱਪ ਲਿਆ ਜਾਂਦਾ ਹੈ। ਇਸ ਲਈ ਤੁਸੀਂ ਇੱਕੋ ਮੋਬਾਈਲ ਨੰਬਰ ਦੀ ਵਰਤੋਂ ਕਰਕੇ ਵੱਖ-ਵੱਖ ਡਿਵਾਈਸਾਂ ਤੋਂ ਇਸ Cashbook 'ਤੇ ਸੁਰੱਖਿਅਤ ਕੀਤੇ ਆਪਣੀ ਸਾਰੀਆਂ ਟ੍ਰਾਂਜੈਕਸ਼ਨਾਂ ਤੱਕ ਪਹੁੰਚ ਕਰ ਸਕਦੇ ਹੋ

ਇੰਟਰਨੈਟ ਤੋਂ ਬਿਨਾਂ ਕੰਮ ਕਰਦਾ ਹੈ
ਤੁਹਾਨੂੰ ਹੁਣ ਨੈੱਟਵਰਕ ਕਨੈਕਸ਼ਨਾਂ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ! Cashbook ਐਪ ਬਿਨਾਂ ਇੰਟਰਨੈਟ ਕਨੈਕਸ਼ਨ ਦੇ, ਆਫਲਾਈਨ ਵੀ ਕੰਮ ਕਰਦੀ ਹੈ।

🌏 15 ਭਾਸ਼ਾਵਾਂ ਵਿੱਚ ਉਪਲਬਧ
Cash khata book English, Hinglish, Hindi, Assamese, Bangla, Gujarati, Malayalam, Marathi, Odia, Punjabi, Tamil, Telugu, Urdu ਅਤੇ Arabic ਵਿੱਚ ਉਪਲਬਧ ਹੈ।

ਬਹੁਤ ਸਾਰੇ ਸੂਖਮ ਅਤੇ ਛੋਟੇ ਭਾਰਤੀ ਕਾਰੋਬਾਰ Khatabook ਦੁਆਰਾ Cashbook ਨੂੰ ਆਪਣੇ ਮਨੀ ਮੈਨੇਜਰ ਵਜੋਂ ਦੀ ਵਰਤੋਂ ਕਰਦੇ ਹਨ। ਕਰਿਆਨੇ ਦੀਆਂ ਦੁਕਾਨਾਂ ਤੋਂ ਲੈ ਕੇ ਸੁਤੰਤਰ ਕਾਰੋਬਾਰੀ ਮਾਲਕਾਂ ਤੱਕ, Cashbook ਦੁਨੀਆ ਭਰ ਵਿੱਚ 1 ਮਿਲੀਅਨ ਤੋਂ ਵੱਧ ਉਪਭੋਗਤਾਵਾਂ ਦੁਆਰਾ ਭਰੋਸੇਯੋਗ ਹੈ।

ਤੁਹਾਡੇ ਨਿੱਜੀ ਡਿਜੀਟਲ ਲੇਜਰ ਖਾਤਿਆਂ ਦੀ ਡਿਜੀਟਲ ਹਿਸਬ ਬੁੱਕ, Cashbook 'ਤੇ ਆਪਣੇ ਕੈਸ਼ ਇਨ ਅਤੇ ਕੈਸ਼ ਆਊਟ ਟ੍ਰਾਂਜੈਸ਼ਨਾਂ ਦਾ ਹਿਸਾਬ ਰੱਖਣਾ ਸ਼ੁਰੂ ਕਰੋ!

📕 Khatabook ਦੁਆਰਾ Cashbook 📕 ਨੂੰ ਭਾਰਤ ਵਿੱਚ ❤️ ਪਿਆਰ ਨਾਲ ਬਣਾਇਆ ਗਿਆ ਹੈ 🇮🇳
ਨੂੰ ਅੱਪਡੇਟ ਕੀਤਾ
31 ਮਾਰਚ 2022

ਡਾਟਾ ਸੁਰੱਖਿਆ

ਸੁਰੱਖਿਆ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਇਕੱਤਰ ਅਤੇ ਸਾਂਝਾ ਕਰਨ ਦੇ ਤਰੀਕੇ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਨੇ ਇਹ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਅਤੇ ਸਮੇਂ ਦੇ ਨਾਲ ਇਸ ਨੂੰ ਅੱਪਡੇਟ ਕਰ ਸਕਦਾ ਹੈ।
ਇਹ ਐਪ ਤੀਜੀਆਂ ਧਿਰਾਂ ਨਾਲ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਸਾਂਝੀਆਂ ਕਰ ਸਕਦੀ ਹੈ
ਨਿੱਜੀ ਜਾਣਕਾਰੀ, ਐਪ ਸਰਗਰਮੀ ਅਤੇ 2 ਹੋਰ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਨਿੱਜੀ ਜਾਣਕਾਰੀ, ਸੁਨੇਹੇ ਅਤੇ 4 ਹੋਰ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਗਿਆ

ਰੇਟਿੰਗਾਂ ਅਤੇ ਸਮੀਖਿਆਵਾਂ

4.4
60.2 ਹਜ਼ਾਰ ਸਮੀਖਿਆਵਾਂ

ਨਵਾਂ ਕੀ ਹੈ

Cashbook 'ਚ ਹੈ ਕੁੱਝ ਨਵੀਂ ਵਿਸ਼ੇਸ਼ਤਾਵਾਂ:
• ਰੋਜਾਨਾ ਅਲਾਰਮ, ਤੁਹਾਨੂੰ ਹਰ ਦਿਨ ਦੀ ਐਂਟਰੀ ਜੋੜਨ ਦੀ ਯਾਦ ਦਵਾਉਣ ਲਈ
• ਐਂਟਰੀਆਂ ਨੂੰ ਜ਼ੋਰ ਕੇ ਬੋਲੋ ਤੇ ਨੋਟਸ ਜੋੜੋ
• ਉਹਨਾਂ ਕਿਤਾਬਾਂ ਨੂੰ ਹਟਾਓ ਜਿਨ੍ਹਾਂ ਦੀ ਹੁਣ ਤੁਸੀਂ ਵਰਤੋਂ ਨਹੀਂ ਕਰਦੇ
• ਆਪਣੇ ਕਿਤਾਬ ਦੀ ਐਂਟਰੀਆਂ ਦਾ ਸਾਰ ਚੈੱਕ ਕਰੋ
• ਰੋਜਾਨਾ ਕੈਲਕੂਲੇਸ਼ਨ ਤੇ ਉਹਨਾਂ ਨੂੰ ਇੰਨ/ਆਊਟ ਦੇ ਰੂਪ 'ਚ ਜੋੜਨ ਲਈ GST ਕੈਲਕੁਲੇਟਰ ਵਰਤੋ
• ਟ੍ਰਾਂਜੈਕਸ਼ਨਾਂ ਨੂੰ ਕੈਟੇਗਰਾਈਜ਼ ਕਰੋ
ਜੇਕਰ ਪਹਿਲਾਂ ਇਹ ਨਹੀਂ ਕੀਤਾ ਹੈ, ਤਾਂ ਜਲਦੀ ਹੀ ਇਹਨਾਂ ਵਿਸ਼ੇਸ਼ਤਾਵਾਂ ਦਾ ਆਨੰਦ ਲੈ ਸਕੋਗੇ! Cashbook ਨਾਲ ਆਪਣੇ ਨਕਦੀ ਦਾ ਪ੍ਰਬੰਧਨ ਕਰੋ!