![](https://play-lh.googleusercontent.com/a-/ALV-UjWZl7JD50DM9yTDXnXZhQdetD9rtXiTd8wQyTuuC6KEE_lRvI5N=s32)
Lakhveer Singh Khalsa
ਇਸ ਦੇ ਅਰਥ ਬਿਲਕੁਲ ਗੁਰਬਾਣੀ ਸਰਚਰ ਦੇ ਨਾਲ ਦੇ ਹਨ। ਕੋਈ ਵੀ ਫਰਕ ਨਹੀਂ ਹੈ । ਫਿਰ ਇਹ ਐਪ ਡਾਊਨਲੋਡ ਕਰਕੇ ਫੋਨ ਵਿੱਚ ਵਾਧੂ ਜਗਾਹ ਘੇਰਨ ਦਾ ਕੀ ਫਾਇਦਾ। ਮੇਰੇ ਕੋਲ ਪਹਿਲਾ ਹੀ ਗੁਰਬਾਣੀ ਸਾਰਚਰ ਹੈਗਾ। ਕੁਛ ਅਲੱਗ ਹੁੰਦਾ ਪੜ੍ਹਨ ਦਾ ਫਾਇਦਾ ਹੁੰਦਾ ਜਿਆਦਾ ਜਾਣਕਾਰੀ ਲਈ।
8 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
![](https://play-lh.googleusercontent.com/a-/ALV-UjX4nWctgzmGsDJLOMnB8oU5e8j5vGERavZlYgEt77VE5C-MbD5WZQ=s32)
Lucky Dogra
ਐਪ ਵਧੀਆ ਆ ਬਾਕੀ ਐਪਸ ਨਾਲੋਂ ਪਰ ਗਲਤੀਆਂ ਬਹੁਤ ਨੇ। ਜਗ੍ਹਾ ਜਗ੍ਹਾ ਹੋੜਾ ਕਨੌੜਾ ਤੇ ਪੈਰ 'ਚ ਹਾਹੇ ਤੇ ਵਾਵੇ ਦੀਆਂ ਗਲਤੀਆਂ ਨੇ। ਜਿਸ ਨੇ ਗੁਟਕਾ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਦੀ ਪਾਠ ਨਹੀਂ ਕੀਤਾ ਹੋਵੇਗਾ ਉਹ ਤਾਂ ਗੁਰਬਾਣੀ ਸ਼ੁੱਧ ਪੜ੍ਹ ਹੀ ਨੀ ਸਕੇਗਾ।
5 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
![](https://play-lh.googleusercontent.com/a-/ALV-UjWoi1R6IbVurddTjFeFHnIP8-Mm8g-W8PTr8v3JF3HFaTTBiPE7ag=s32)
Paramjeet Sd
- ਅਢੁਕਵੇਂ ਵਜੋਂ ਫਲੈਗ ਕਰੋ
- ਸਮੀਖਿਆ ਇਤਿਹਾਸ ਦਿਖਾਓ
ੴਵਾਹਿਗੁਰੂ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹਨ ਵਿਚਾਰਨ ਸਿੱਖਣ ਲਈ ਸਭ ਤੋਂ ਵਧੀਆ ਐਪ iGranth ਧੰਨਵਾਦ ਜੀ 🙏🌹❤️
24 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ