Likee Lite – Funny videos

ਇਸ ਵਿੱਚ ਵਿਗਿਆਪਨ ਹਨਐਪ-ਅੰਦਰ ਖਰੀਦਾਂ
4.3
7.59 ਲੱਖ ਸਮੀਖਿਆਵਾਂ
10 ਕਰੋੜ+
ਡਾਊਨਲੋਡ
ਸਮੱਗਰੀ ਰੇਟਿੰਗ
ਅੱਲ੍ਹੜਾਂ ਲਈ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

Likee Lite, Likee ਦਾ ਛੋਟਾ ਪ੍ਰਤੀਰੂਪ ਹੈ, ਅਤੇ ਇਹ ਪਹਿਲਾਂ ਵਾਲੇ ਵਰਗਾ ਹੀ ਹੈ, ਇਹ ਵੀਡਿਓ ਦੇ ਵੱਡੇ ਸੰਗ੍ਰਹਿ ਨਾਲ ਭਰਿਆ ਹੋਇਆ ਹੈ। ਇਹ ਇੱਕ ਅਜਿਹਾ ਸਥਾਨ ਵੀ ਹੈ ਜਿੱਥੇ ਦੁਨੀਆਂ ਭਰ ਦੇ ਲੱਖਾਂ ਇੰਟਰਨੈਟ ਦੇ ਸਨਸਨੀ ਅਤੇ ਪ੍ਰਚਲਿਤ ਸਟਾਰ, ਇਸ ਨੂੰ ਨੌਜਵਾਨਾਂ ਲਈ ਇਤਿਹਾਸ ਦੀ ਸਭ ਤੋਂ ਛੋਟੀ ਮੈਜ਼ਿਕ ਵੀਡਿਓ ਜਮਾਤ ਜਿਸ ਕੋਲ ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਸਮਗਰੀ ਹੈ, ਜਿੱਥੇ ਹਰ ਦਿਨ ਨਵੀਆਂ ਖੋਜਾਂ ਹੁੰਦੀਆਂ ਹਨ, ਬਣਾਉਣ ਲਈ ਇਕੱਠਾ ਹੁੰਦੇ ਹਨ।

[ਛੋਟਾ ਇੰਸਟਾਲੇਸ਼ਨ ਪੈਕ]
ਛੋਟਾ ਏਪੀਕੇ, ਛੇਤੀ ਡਾਉਨਲੋਡ ਹੁੰਦਾ ਹੈ ਅਤੇ ਸਟੋਰੇਜ਼ ਬਚਾਉਂਦਾ ਹੈ।

[ਇੱਕ ਮਜੇਦਾਰ ਜਮਾਤ]
ਦੁਨੀਆਂ ਭਰ ਦੇ ਸਭ ਤੋਂ ਵਧੀਆ ਵੀਡਿਓਜ਼, ਸ਼ਾਂਤ ਲੋਕਾਂ ਅਤੇ ਰੋਚਕ ਰੂਹਾਂ ਨੂੰ ਲੱਭੋ! ਜ਼ਿੰਦਗੀ ਹਮੇਸ਼ਾਂ ਇੱਕੋ ਜਿਹੀ ਨਹੀਂ ਰਹੇਗੀ!

[ਸਮਗਰੀ ਨਾਲ ਭਰਿਆ ਹੋਇਆ]
ਗਾਉਂਣਾ ਅਤੇ ਨੱਚਣਾ ਚਾਹੁੰਦੇ ਹੋ? ਸਾਡੇ ਕੋਲ ਅਣਗਿਣਤ ਸੁੰਦਰ ਵੀਲਾੱਗਰ ਤੁਹਾਨੂੰ ਸਿਖਾਉਣ ਲਈ ਤਿਆਰ ਹਨ, ਹੁਣੇ ਉਹਨਾਂ ਦੀ ਵੀਡਿਓ ਦੇਖੋ ਅਤੇ ਸਾਰਾ ਕੁੱਝ ਸਿਖੋ!
ਜੇਕਰ ਤੁਸੀਂ ਮੂਵੀ ਦੇ ਦੀਵਾਨੇ ਹੋ, ਤਾਂ ਤੁਹਾਡੇ ਲਈ ਸਾਡੇ ਕੋਲ ਕਈ ਡੱਬਸਮੈਸ਼ ਸਕ੍ਰਿਪਟ, ਭੁਮਿਕਾ ਅਦਾ ਕਰਨ ਜਾਂ ਨਾਲ ਨਾਲ ਹੋਂਠ ਹਿਲਾਉਣ ਲਈ ਹਨ, ਹਰ ਕੋਈ ਆੱਸਕਰ ਵਿਜੇਤਾ ਬਣ ਸਕਦਾ ਹੈ!
ਵੱਖ ਵੱਖ ਜੀਵਨ ਸ਼ੈਲੀ ਦੇਖਣਾ ਚਾਹੁੰਦੇ ਹੋ? ਸਾਡੇ ਕੋਲ ਦੁਨੀਆਂ ਭਰ ਤੋਂ ਆਪਣੇ ਮਜੇਦਾਰ ਪਲਾਂ ਨੂੰ , ਕਮੇਡੀ ਤੋਂ ਧੁਮਾਂ ਪਾਉਣ ਵਾਲੇ, ਮਨੋਰੰਜਨ, ਡਾਂਸ, ਟੇਲੈਂਟ ਸ਼ੋਅ, ਫੈਸ਼ਨ, ਸੰਬੰਧ, ਕੁਦਰਤ, ਖਾਣਾ, ਪਾਲਤੂ ਅਤੇ ਬਹੁਤ ਕੁੱਝ ਹੋਰ ਵੀ ਸਾਂਝਾ ਕਰਨ ਵਾਲੇ ਲੱਖਾਂ Likers ਹਨ!

[ਵਿਅਕਤੀਗਤ ਸਿਫਾਰਸ਼ਾਂ]
ਚਾਹੇ ਇਹ ਮੈਜ਼ਿਕਲ, ਫੈਸ਼ਨ, ਮੇਕਅਪ, ਕਮੇਡੀ ਜਾਂ ਲਾਈਫ਼ਸਟਾਇਲ ਵੀਡਿਓ ਤੁਹਾਨੂੰ ਪੰਸਦ ਹੋਵੇ, ਅਸੀਂ ਤੁਹਾਨੂੰ ਤੁਹਾਡੀ ਨਿਜੀ ਪਹਿਲ ਦੇ ਆਧਾਰ ਤੇ ਨਵੀਆਂ ਪ੍ਰਚਲਿਤ ਵੀਡਿਓ ਦੀ ਸਿਫਾਰਿਸ਼ ਕਰਾਂਗੇ। ਇੱਕ ਵਿਸ਼ੇਸ਼ ਵੀਡਿਓ ਲਿਸਟ ਛਂਟਾਈ ਕਰਕੇ ਤੁਹਾਡੇ ਲਈ ਬਣਾਈ ਗਈ ਹੈ, ਤਾਂਕਿ ਤੁਸੀਂ ਜੋ ਵੀ ਦੇਖੋ ਉਸਨੂੰ ਪਸੰਦ ਕਰੋਂ!

[ਐਚ ਡੀ ਵੀਡਿਓ ਪਲੇਅਰ]
ਇੱਕ ਮੁਫ਼ਤ ਪੋਰਟੇਬਲ ਵੀਡਿਓ ਥਿਏਟਰ, ਦੇਖੋ ਐਚ ਡੀ ਕੁਆਲਟੀ ਛੋਟੀ ਵੀਡਿਓ ਕਿਸੇ ਵੀ ਸਮੇਂ ਅਤੇ ਕਿਤੇ ਵੀ!

[1- ਟੈਪ ਨਾਲ ਸੁਰੱਖਿਅਤ/ ਸ਼ੇਅਰ]
ਆਪਣੀ ਪਸੰਦੀਦਾ ਵੀਡਿਓ ਆਪਣੇ ਫੋਨ ਤੇ ਸੁਰੱਖਿਅਤ ਕਰੋ ਅਤੇ ਉਹਨਾਂ ਨੂੰ ਵੱਖ-ਵੱਖ ਸਮਾਜਿਕ ਮੰਚਾਂ ਉੱਤੇ ਸਾਂਝੀ ਕਰੋ! ਤੁਸੀਂ ਆਸਾਨੀ ਨਾਲ ਆਪਣੀ ਖੁਸ਼ੀ ਆਪਣੇ ਦੋਸਤਾਂ ਨਾਲ ਸਾਂਝੀ ਕਰ ਸਕਦੇ ਹੋ!

Likee Lite ਵਰਤਮਾਨ ਵਿੱਚ 16 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ:
ਇੰਗਲਿਸ਼, ਹਿੰਦੀ, ਤਮਿਲ, ਮਰਾਠੀ, ਤੇਲਗੁ, ਗੁਜਰਾਤੀ, ਬੰਗਾਲੀ, ਕੰਨਡ, ਮਲਯਾਲਮ, ਪੰਜਾਬੀ, ਇੰਡੋਨੇਸ਼ਿਆ, ਮਲੱਯ, ਪੁਰਤਗਾਲੀ, ਰਸ਼ਿਅਨ, ਸਪੇਨਿਸ਼ ਅਤੇ ਤੁਰਕਿਸ਼ ਛੇਤੀ ਹੀ ਹੋਰ ਵੀ ਕਈ ਭਾਸ਼ਾਵਾਂ ਦੇ ਨਾਲ ਆ ਰਿਹਾ ਹੈ!

ਜੇਕਰ ਤੁਹਾਡੇ ਕੋਲ ਕੋਈ ਸਵਾਲ ਜਾਂ ਸੁਝਾਅ ਹਨ, ਤਾਂ ਕਿਰਪਾ ਕਰਕੇ ਬੇਝਿਜਕ ਸਾਨੂੰ feedback@like.video ਤੇ ਦੱਸੋ
ਨੂੰ ਅੱਪਡੇਟ ਕੀਤਾ
29 ਨਵੰ 2023

ਡਾਟਾ ਸੁਰੱਖਿਆ

ਸੁਰੱਖਿਆ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਇਕੱਤਰ ਅਤੇ ਸਾਂਝਾ ਕਰਨ ਦੇ ਤਰੀਕੇ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਨੇ ਇਹ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਅਤੇ ਸਮੇਂ ਦੇ ਨਾਲ ਇਸ ਨੂੰ ਅੱਪਡੇਟ ਕਰ ਸਕਦਾ ਹੈ।
ਇਹ ਐਪ ਤੀਜੀਆਂ ਧਿਰਾਂ ਨਾਲ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਸਾਂਝੀਆਂ ਕਰ ਸਕਦੀ ਹੈ
ਫ਼ੋਟੋਆਂ ਅਤੇ ਵੀਡੀਓ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਟਿਕਾਣਾ, ਨਿੱਜੀ ਜਾਣਕਾਰੀ ਅਤੇ 6 ਹੋਰ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਗਿਆ
ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ

ਰੇਟਿੰਗਾਂ ਅਤੇ ਸਮੀਖਿਆਵਾਂ

4.3
7.19 ਲੱਖ ਸਮੀਖਿਆਵਾਂ
Chain Singh Saini
3 ਜੁਲਾਈ 2020
Very nice app
26 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
ਇੱਕ Google ਵਰਤੋਂਕਾਰ
20 ਦਸੰਬਰ 2019
Baby
35 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
ਇੱਕ Google ਵਰਤੋਂਕਾਰ
2 ਅਕਤੂਬਰ 2019
nice ji
49 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?

ਨਵਾਂ ਕੀ ਹੈ

Bug fixes and performance improvements