ਅਣਪਾਈ ਚਿੱਠੀ

1962 • 92 ਮਿੰਟ
ਇਹ ਆਈਟਮ ਉਪਲਬਧ ਨਹੀਂ ਹੈ

ਇਸ ਫ਼ਿਲਮ ਬਾਰੇ

ਅਣਪਾਈ ਚਿੱਠੀ ਰੂਸੀ: Неотправленное письмо, 1959 ਦੀ ਇੱਕ ਸੋਵੀਅਤ ਫਿਲਮ ਹੈ ਜਿਸਦੇ ਡਾਇਰੈਕਟਰ ਮਿਖੇਲ ਕਲਾਤੋਜ਼ੋਵ ਸਨ ਅਤੇ ਇਸ ਵਿੱਚ ਤਾਤਿਆਨਾ ਸਮੋਇਲਵਾ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ 1960 ਦੇ ਕੈਨਜ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋਈ। ਇਹ ਵਲੇਰੀ ਓਸੀਪੋਵ ਦੀ 'ਅਣਪਾਈ ਚਿੱਠੀ' ਨਾਮ ਦੀ ਇੱਕ ਕਹਾਣੀ ਤੇ ਅਧਾਰਿਤ ਹੈ ਅਤੇ ਇਹ ਕਹਾਣੀ ਇਸੇ ਨਾਮ ਦੀ ਪੰਜਾਬੀ ਵਿੱਚ ਅਨੁਵਾਦ ਕਹਾਣੀਆਂ ਦੀ ਕਿਤਾਬ ਵਿੱਚ ਮਿਲਦੀ ਹੈ।