ਸੀਤਾ ਰਾਮਮ

2022
ਇਹ ਆਈਟਮ ਉਪਲਬਧ ਨਹੀਂ ਹੈ

ਇਸ ਫ਼ਿਲਮ ਬਾਰੇ

ਸੀਤਾ ਰਾਮਮ ਇੱਕ 2022 ਦੀ ਭਾਰਤੀ ਤੇਲਗੂ-ਭਾਸ਼ਈ ਸੰਗੀਤਕ ਰੋਮਾਂਟਿਕ ਡਰਾਮਾ ਫਿਲਮ ਹੈ ਜਿੜ੍ਹੀ ਹਾਨੂੰ ਰਾਘਵ ਪੁੱਡੀ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਵਿਜੈਅੰਤੀ ਮੂਵੀਜ਼ ਅਤੇ ਸਵਪਨਾ ਸਿਨੇਮਾ ਦੁਆਰਾ ਨਿਰਮਿਤ ਹੈ। ਫਿਲਮ ਵਿੱਚ ਦੁਲਕਰ ਸਲਮਾਨ, ਮ੍ਰਿਣਾਲ ਠਾਕੁਰ, ਰਸ਼ਮੀਕਾ ਮੰਡੰਨਾ ਅਤੇ ਸੁਮੰਥ ਦੀ ਅਦਾਕਾਰੀ ਹੈ।