ਮਸਾਨ

2015 • 90 ਮਿੰਟ
PG-13
ਰੇਟਿੰਗ
ਇਹ ਆਈਟਮ ਉਪਲਬਧ ਨਹੀਂ ਹੈ

ਇਸ ਫ਼ਿਲਮ ਬਾਰੇ

ਮਸਾਨ 2015 ਵਰ੍ਹੇ ਦੀ ਇੱਕ ਭਾਰਤੀ ਫ਼ਿਲਮ ਹੈ। ਇਸਨੂੰ ਨੀਰਜ ਘਯਵਾਨ ਨੇ ਨਿਰਦੇਸ਼ਿਤ ਕੀਤਾ ਅਤੇ ਇਹ ਉਸਦੀ ਪਹਿਲੀ ਨਿਰਦੇਸ਼ਿਤ ਫ਼ਿਲਮ ਸੀ। ਇਹ ਭਾਰਤ ਅਤੇ ਫਰਾਂਸ ਦੇ ਕੁਝ ਫ਼ਿਲਮ ਦਲਾਂ ਨੇ ਮਿਲ ਕੇ ਬਣਾਈ ਗਈ ਸੀ ਜਿਹਨਾਂ ਵਿੱਚ ਦਰਿਸ਼ਯਮ ਫ਼ਿਲਮਸ, ਮਕਾਸਰ ਫ਼ਿਲਮਸ, ਫੈਂਟਮ ਫ਼ਿਲਮਸ ਅਤੇ ਪਾਥ ਫ਼ਿਲਮਸ ਸ਼ਾਮਿਲ ਸਨ। ਇਸ ਫ਼ਿਲਮ ਨੂੰ 2015 ਕਾਨਸ ਫ਼ਿਲਮ ਸੰਮੇਲਨ ਵਿੱਚ 2 ਅਵਾਰਡ ਪਰਾਪਤ ਹੋਏ। ਨਿਰਦੇਸ਼ਕ ਨੇ ਇਸ ਤੋਂ ਪਹਿਲਾਂ ਅਨੁਰਾਗ ਕਸ਼ਯਪ ਨਾਲ ਗੈਂਗਸ ਆਫ ਵਾਸੇਪੁਰ 1 ਦੇ ਨਿਰਦੇਸ਼ਨ ਵਿੱਚ ਕੰਮ ਕਰ ਚੁੱਕਾ ਸੀ।
ਰੇਟਿੰਗ
PG-13