ਸੂਰਜ ਕਾ ਸਾਤਵਾਂ ਘੋੜਾ

1993 • 127 ਮਿੰਟ
ਇਹ ਆਈਟਮ ਉਪਲਬਧ ਨਹੀਂ ਹੈ

ਇਸ ਫ਼ਿਲਮ ਬਾਰੇ

ਸੂਰਜ ਕਾ ਸਾਤਵਾਂ ਘੋੜਾ, 1992 ਦੀ ਬਣੀ ਸ਼ਿਆਮ ਬੇਨੇਗਲ ਦੀ ਡਾਇਰੈਕਟ ਕੀਤੀ ਅਤੇ ਧਰਮਵੀਰ ਭਾਰਤੀ ਦੇ ਇਸੇ ਨਾਮ ਦੇ ਨਾਵਲ ਤੇ ਅਧਾਰਿਤ ਹਿੰਦੀ ਫ਼ਿਲਮ ਹੈ। ਇਸਨੇ 1993 ਵਿੱਚ ਹਿੰਦੀ ਵਿੱਚ ਬੈਸਟ ਫਿਲਮ ਲਈ ਨੈਸ਼ਨਲ ਫਿਲਮ ਅਵਾਰਡ ਜਿੱਤਿਆ। ਇਹ 'ਦੇਵਦਾਸ' ਸਿੰਡਰੋਮ ਨੂੰ ਖੋਰ ਦੇਣ ਦੇ ਆਪਣੇ ਉਪਰਾਲੇ ਲਈ ਵੀ ਮਸ਼ਹੂਰ ਹੈ।