ਬੰਦਿਨੀ

1963 • 163 ਮਿੰਟ
ਇਹ ਆਈਟਮ ਉਪਲਬਧ ਨਹੀਂ ਹੈ

ਇਸ ਫ਼ਿਲਮ ਬਾਰੇ

ਬੰਦਿਨੀ 1963 ਵਿੱਚ ਬਣੀ ਹਿੰਦੀ ਭਾਸ਼ਾ ਦੀ ਫਿਲਮ ਹੈ ਜਿਸਦੇ ਨਿਰਮਾਤਾ ਅਤੇ ਨਿਰਦੇਸ਼ਕ ਬਿਮਲ ਰਾਏ ਸਨ, ਜਿਹਨਾਂ ਨੇ ਦੋ ਵਿੱਘਾ ਜ਼ਮੀਨ ਅਤੇ ਮਧੁਮਤੀ, ਇੱਜ਼ਤ ਵਾਲਾ ਫਿਲਮਾਂ ਬਣਾਈਆਂ ਸਨ। ਇਸ ਫਿਲਮ ਦੇ ਮੁੱਖ ਕਲਾਕਾਰ ਸਨ ਅਸ਼ੋਕ ਕੁਮਾਰ, ਧਰਮੇਂਦਰ ਅਤੇ ਨੂਤਨ ਸਨ।