ਦ ਲੌਸਟ ਬਟਾਲੀਅਨ

2001 • 92 ਮਿੰਟ
ਇਹ ਆਈਟਮ ਉਪਲਬਧ ਨਹੀਂ ਹੈ

ਇਸ ਫ਼ਿਲਮ ਬਾਰੇ

ਦ ਲੌਸਟ ਬਟਾਲੀਅਨ 2001 ਦੀ ਇੱਕ ਟੈਲੀਵਿਜ਼ਨ ਲਈ ਬਣੀ ਫ਼ਿਲਮ ਹੈ ਜੋ ਕਿ ਜੋ ਕਿ ਦੂਜੀ ਸੰਸਾਰ ਜੰਗ ਦੀ ਲੌਸਟ ਬਟਾਲੀਅਨ ਦੀ ਕਹਾਣੀ ਦੱਸਦੀ ਹੈ ਜਿਸਦਾ ਰਾਬਤਾ ਆਪਣੀ ਬੇਸ ਕਮਾਂਡ ਨਾਲ਼ੋ ਟੁੱਟ ਗਿਆ ਸੀ ਅਤੇ ਆਰਗਨ ਜੰਗਲ ਵਿੱਚ ਜਰਮਨ ਫ਼ੌਜਾਂ ਦੁਆਰਾ ਘਿਰ ਗਈ ਸੀ। ਇਸ ਦੇ ਹਦਾਇਤਕਾਰ ਰੱਸਲ ਮਲਕੇਹੀ, ਲੇਖਕ ਜੇਮਜ਼ ਕਾਰਾਬੇਟਸੋਸ ਹਨ। ਫ਼ਿਲਮ ਦਾ ਮੁੱਖ ਕਿਰਦਾਰ ਮੇਜਰ ਚਾਰਲਸ ਵ੍ਹਾਈਟ ਵ੍ਹਿਟਲਸੀ, ਰਿਕ ਸ਼ਰੇਡਰ ਨੇ ਨਿਭਾਇਆ ਹੈ। ਫ਼ਿਲਮ ਦੀ ਸ਼ੂਟਿੰਗ ਲਕਜ਼ਮਬਰਗ ਵਿੱਚ ਹੋਈ। ਇਹ ਫ਼ਿਲਮ ਟੀ.ਵੀ. ਚੈਨਲ ਏ&ਈ ਦੀ ਪੇਸ਼ਕਸ਼ ਸੀ ਜੋ ਚੈਨਲ ਤੇ 2001 ਵਿੱਚ ਨਸ਼ਰ ਹੋਈ। ਇਹ ਫ਼ਿਲਮ ਇਸ ਦੇ ਸਾਥੀ ਨੈਟਵਰਕ ਦ ਹਿਸਟਰੀ ਚੈਨਲ ਤੇ ਵੀ ਨਸ਼ਰ ਹੋਈ। ਜਨਵਰੀ 2002 ਵਿੱਚ ਇਸ ਦੀ ਡੀ.ਵੀ.ਡੀ. ਰਿਲੀਜ਼ ਕੀਤੀ ਗਈ।