ਰੈੱਡ ਨੋਟਿਸ

2021 • 118 ਮਿੰਟ
PG-13
ਰੇਟਿੰਗ
ਇਹ ਆਈਟਮ ਉਪਲਬਧ ਨਹੀਂ ਹੈ

ਇਸ ਫ਼ਿਲਮ ਬਾਰੇ

ਰੈੱਡ ਨੋਟਿਸ 2021 ਦੀ ਇੱਕ ਅਮਰੀਕੀ ਐਕਸ਼ਨ ਮਖੌਲੀਆ ਫ਼ਿਲਮ ਹੈ ਜਿਸ ਨੂੰ ਰੌਸਨ ਮਾਰਸ਼ਲ ਥਰਬਰ ਨੇ ਲਿਖਿਆ ਅਤੇ ਨਿਰਦੇਸ਼ਤ ਕੀਤਾ ਹੈ। ਡਵੇਨ ਜ੍ਹੌਨਸਨ, ਜਿਸ ਨੇ ਫ਼ਿਲਮ ਲਈ ਸਿਰਜਣਹਾਰ ਦਾ ਕਿਰਦਾਰ ਵੀ ਨਿਭਾਇਆ, ਉਹ ਫ਼ਿਲਮ ਵਿੱਚ ਇੱਕ ਐੱਫ.ਬੀ.ਆਈ ਅਹਿਲਕਾਰ ਹੈ ਜੋ ਮਜਬੂਰੀ ਹੇਠ ਆ ਕੇ ਇੱਕ ਨਾਮੀਂ ਕਲਾ-ਚੋਰ ਨਾਲ਼ ਰਲ਼ਦਾ ਹੈ ਤਾਂ ਕਿ ਉਹ ਇੱਕ ਹੋਰ ਨਾਮੀਂ ਮੁਜਰਮ ਨੂੰ ਫ਼ੜ ਸਕੇ।
ਇਸਦੇ 2 ਅਗਲੇ ਭਾਗ ਬਣਦੇ ਪਏ ਹਨ ਅਤੇ ਉਨ੍ਹਾਂ ਫ਼ਿਲਮਾਂਕਣ ਜ੍ਹੋਨਸਨ, ਰੈੱਨਲਡਜ਼, ਗੈਦੋਤ ਅਤੇ ਥਰਬਰ ਦੇ ਨਾਲ਼ ਇੱਕ ਤੋਂ ਬਾਅਦ ਇੱਕ ਕੀਤਾ ਜਾਵੇਗਾ।
ਰੇਟਿੰਗ
PG-13