ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ

2016 • 100 ਮਿੰਟ
ਇਹ ਆਈਟਮ ਉਪਲਬਧ ਨਹੀਂ ਹੈ

ਇਸ ਫ਼ਿਲਮ ਬਾਰੇ

ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ 2016 ਵਰ੍ਹੇ ਦੀ ਬਾਲੀਵੁੱਡ ਦੀ ਇੱਕ ਜੀਵਨੀ-ਆਧਾਰਿਤ ਫ਼ਿਲਮ ਹੈ ਜਿਸਦੇ ਨਿਰਦੇਸ਼ਕ ਨੀਰਜ ਪਾਂਡੇ ਹਨ। ਇਹ ਫ਼ਿਲਮ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਜੀਵਨ ਉੱਪਰ ਆਧਾਰਿਤ ਹੈ। ਇਸ ਵਿੱਚ ਉਹਨਾਂ ਦਾ ਕਿਰਦਾਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਕਿਆਰਾ ਅਡਵਾਨੀ ਨੇ ਸਾਕਸ਼ੀ ਸਿੰਘ ਧੋਨੀ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ਵਿੱਚ ਇਹਨਾਂ ਤੋਂ ਇਲਾਵਾ ਜਾਨ ਅਬ੍ਰਾਹਮ, ਰਾਮ ਚਰਣ, ਸ਼੍ਰੇਯਸ ਤਲਪੜੇ ਅਤੇ ਫ਼ਵਾਦ ਖਾਨ ਵੀ ਸ਼ਾਮਿਲ ਹਨ। ਫ਼ਿਲਮ ਦਾ ਨਿਰਮਾਣ ਰਹਿਤੀ ਸਪੋਰਟਜ਼ ਮੈਨੇਜਮੈਂਟ, ਇੰਸਪਾਇਰਡ ਐਂਟਰਟੇਨਮੈਂਟ ਅਤੇ ਆਦਰਸ਼ ਟੈਲੀਮੀਡੀਆ ਨੇ ਕੀਤਾ ਹੈ।