ਉੜਤਾ ਪੰਜਾਬ

2016 • 132 ਮਿੰਟ
ਇਹ ਆਈਟਮ ਉਪਲਬਧ ਨਹੀਂ ਹੈ

ਇਸ ਫ਼ਿਲਮ ਬਾਰੇ

ਉੜਤਾ ਪੰਜਾਬ ਇੱਕ ਆਉਣ ਵਾਲੀ ਭਾਰਤੀ ਫਿਲਮ ਹੈ। ਇਸ ਫਿਲਮ ਨੂੰ ਅਬਿਸ਼ੇਕ ਚੌਬੇ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਇਸਦੇ ਨਿਰਮਾਤਾ ਸ਼ੋਬਾ ਕਪੂਰ ਅਤੇ ਏਕਤਾ ਕਪੂਰ ਹਨ। ਇਸ ਫਿਲਮ ਦੇ ਮੁੱਖ ਅਦਾਕਾਰ ਸ਼ਾਹਿਦ ਕਪੂਰ, ਕਰੀਨਾ ਕਪੂਰ, ਆਲਿਆ ਭੱਟ ਅਤੇ ਦਿਲਜੀਤ ਦੋਸਾਂਝ ਹਨ। ਇਹ ਫਿਲਮ ਲਗਭਗ 17 ਜੂਨ ਨੂੰ ਰਲੀਜ਼ ਹੋਣੀ ਸੀ। ਪਰ ਇਸ ਫਿਲਮ ਦੇ ਕੁਝ ਦ੍ਰਿਸ਼ਾਂ ਨੂੰ ਲੈ ਕੇ ਵਿਵਾਦ ਹੋਣ ਕਾਰਨ ਅਦਾਲਤ ਵਿੱਚ ਕੇਸ ਕਰ ਦਿੱਤਾ ਗਿਆ ਅਤੇ ਇਸ ਨੂੰ ਰਲੀਜ਼ ਕਰਨ ਦਾ ਮਾਮਲਾ ਅੱਗੇ ਪੈ ਗਿਆ।