ਸੋਹਣੀ ਮਹੀਵਾਲ

1984
ਇਹ ਆਈਟਮ ਉਪਲਬਧ ਨਹੀਂ ਹੈ

ਇਸ ਫ਼ਿਲਮ ਬਾਰੇ

ਸੋਹਣੀ ਮਹੀਵਾਲ 1984 ਵਿੱਚ ਬਣੀ ਹਿੰਦੀ ਭਾਸ਼ਾ ਦੀ ਫਿਲਮ ਹੈ। ਸੋਹਣੀ ਮਹੀਵਾਲ ਦੀ ਕਹਾਣੀ ਤੇ ਆਧਾਰਿਤ ਭਾਰਤ-ਸੋਵੀਅਤ ਯੂਨੀਅਨ ਫਿਲਮ ਹੈ ਜਿਸਦਾ ਨਿਰਦੇਸ਼ਨ ਉਮੇਸ਼ ਮਹਿਰਾ ਅਤੇ ਲਤੀਫ ਫੈਜ਼ੀਏਵ ਨੇ ਕੀਤਾ ਅਤੇ ਨਿਰਮਾਤਾ ਐੱਫ਼ ਸੀ ਮਹਿਰਾ ਹੈ। ਸਨੀ ਦਿਓਲ
ਅਤੇ ਪੂਨਮ ਢਿੱਲੋਂ ਨੇ ਕੇਂਦਰੀ ਕਿਰਦਾਰਾਂ ਦੀ ਭੂਮਿਕਾ ਨਿਭਾਈ ਹੈ।