Google TV ਐਪ ਮਨੋਰੰਜਨ ਲਈ ਤੁਹਾਡਾ ਨਵਾਂ ਟਿਕਾਣਾ ਹੈ

ਸਤੰਬਰ 2022 ਤੋਂ ਸ਼ੁਰੂ ਕਰਦੇ ਹੋਏ, Google TV ਐਪ ਤੁਹਾਡੇ Android ਮੋਬਾਈਲ ਡੀਵਾਈਸ ਜਾਂ ਟੈਬਲੈੱਟ 'ਤੇ ਫ਼ਿਲਮਾਂ ਅਤੇ ਸ਼ੋਅ ਦੇਖਣ, ਖਰੀਦਣ ਅਤੇ ਕਿਰਾਏ 'ਤੇ ਲੈਣ ਲਈ ਤੁਹਾਡਾ ਟਿਕਾਣਾ ਹੋਵੇਗੀ। Google Play ਐਪ 'ਤੇ, 'ਫ਼ਿਲਮਾਂ ਅਤੇ ਟੀਵੀ' ਐਪ ਹੁਣ ਉਪਲਬਧ ਨਹੀਂ ਹੋਵੇਗੀ।
ਤੁਹਾਡੀਆਂ ਖਰੀਦੀਆਂ ਚੀਜ਼ਾਂ ਕਿੱਥੇ ਜਾਣਗੀਆਂ?
ਤੁਹਾਡੀ ਖਰੀਦੀ ਗਈ ਸਮੱਗਰੀ Google TV ਐਪ ਵਿੱਚ ਉਪਲਬਧ ਰਹੇਗੀ। ਤੁਸੀਂ Google TV ਐਪ ਵਿੱਚ ਹਾਲੇ ਵੀ Play ਕ੍ਰੈਡਿਟ ਅਤੇ Play ਗਿਫ਼ਟ ਕਾਰਡਾਂ ਦੀ ਵਰਤੋਂ ਕਰ ਕੇ Play Points ਹਾਸਲ ਕਰ ਸਕਦੇ ਹੋ (ਜਿੱਥੇ ਇਹ ਵਿਸ਼ੇਸ਼ਤਾਵਾਂ ਉਪਲਬਧ ਹੋਣ)। ਤੁਹਾਡੀਆਂ ਖਰੀਦਾਂ ਪਰਿਵਾਰ ਸਾਂਝਾਕਰਨ ਲਈ ਉਪਲਬਧ ਰਹਿਣਗੀਆਂ।
ਤੁਸੀਂ ਫ਼ਿਲਮਾਂ ਅਤੇ ਸ਼ੋਅ ਕਿੱਥੋਂ ਖਰੀਦ ਸਕਦੇ ਹੋ?
ਤੁਸੀਂ Google TV ਐਪ ਵਿੱਚ ਫ਼ਿਲਮਾਂ ਅਤੇ ਸ਼ੋਅ ਖਰੀਦ ਸਕਦੇ ਹੋ, ਉਸੇ ਤਰ੍ਹਾਂ ਜਿਵੇਂ ਕਿ ਤੁਸੀਂ Play Store ਵਿੱਚ ਖਰੀਦਦੇ ਹੋ।
Google TV ਕੀ ਹੈ?
Google TV ਐਪ ਤੁਹਾਡੀਆਂ ਮਨਪਸੰਦ ਸਟ੍ਰੀਮਿੰਗ ਐਪਾਂ ਤੋਂ ਇੱਕੋ ਥਾਂ 'ਤੇ ਫ਼ਿਲਮਾਂ ਅਤੇ ਸ਼ੋਆਂ ਨੂੰ ਬ੍ਰਾਊਜ਼ ਕਰਨ ਅਤੇ ਤੁਹਾਡੀ ਪਸੰਦ 'ਤੇ ਆਧਾਰਿਤ ਸਿਫ਼ਾਰਸ਼ਾਂ ਨਾਲ 'ਦੇਖਣ ਲਈ ਨਵੀਆਂ ਚੀਜ਼ਾਂ' ਖੋਜਣ ਵਿੱਚ ਤੁਹਾਡੀ ਮਦਦ ਕਰਦੀ ਹੈ।
Google TV ਨਾਲ ਸ਼ੁਰੂਆਤ ਕਰੋ
Google TV
Google LLC
ਐਪ-ਅੰਦਰ ਖਰੀਦਾਂ
3.9
25.1 ਲੱਖ ਸਮੀਖਿਆਵਾਂ
5 ਅਰਬ+
ਡਾਊਨਲੋਡ
ਸਮੱਗਰੀ ਰੇਟਿੰਗ
ਅੱਲ੍ਹੜਾਂ ਲਈ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ