ਇਸ ਸ਼ੋਅ ਬਾਰੇ

ਤਸਵੀਰ:TheWeekendersLogo.jpg
ਵੀਕੈਂਡਰਜ਼ ਇੱਕ ਅਮਰੀਕੀ ਕਾਰਟੂਨ ਲੜੀ ਸੀ ਜਿਸ ਨੂੰ ਡਗ ਲੈਂਗਡੇਲ ਨੇ ਬਣਾਇਆ ਸੀ। ਇਸ ਦੇ ਮੁੱਖ ਪਾਤਰ ਸੱਤਵੀਂ ਜਮਾਤ ਦੇ ਵਿਦਿਆਰਥੀ ਟੀਨੋ, ਲੌਰ, ਕਾਰਵਰ ਅਤੇ ਟਿਸ਼ ਹਨ।