ਵਰਕਇੰਡੀਆ - ਨੌਕਰੀ ਲਈ ਐਪ

4.0
3.34 ਲੱਖ ਸਮੀਖਿਆਵਾਂ
1 ਕਰੋੜ+
ਡਾਊਨਲੋਡ
ਸਮੱਗਰੀ ਰੇਟਿੰਗ
ਹਰੇਕ ਲਈ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ਨਮਸਤੇ…
ਵਰਕਇੰਡੀਆ ਬਲੂਅ ਅਤੇ ਗ੍ਰੇਅ ਕਾਲਰ ਦੇ ਉਮੀਦਵਾਰਾਂ ਲਈ ਉਹਨਾਂ ਦੀ ਕਾਬਲੀਅਤ ਅਤੇ ਪਸੰਦੀਦਾ ਸਥਾਨ ਜਿਸਨੂੰ ਵੀ ਬਿਨੈਕਾਰ ਤਰਜੀਹ ਦਿੰਦੇ ਹੋਣ ਤੇ ਨੌਕਰੀ ਲੱਭਣ ਲਈ ਇੱਕ ਵਧੀਆ ਅਤੇ ਮੁਫਤ ਪੋਰਟਲ ਹੈ।
ਸਾਡਾ ਸੁਪਨਾ…
ਅਸੀਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਭਾਰਤ ਦੇ ਬਲੂਅ ਕਾਲਰ ਕਰਮਚਾਰੀਆਂ ਨੂੰ ਵਧੀਆ ਰੋਜੀ ਦੇਣ ਲਈ ਲਾਮਬੰਦ ਹਾਂ।
ਹੁਣ ਤੱਕ ਦਸ ਲੱਖ ਤੋਂ ਵੱਧ ਚਾਹਵਾਨ ਉਮੀਦਵਾਰ ਵਰਕਇੰਡੀਆ ਐਪ ਰਾਹੀਂ ਵਧੀਆ ਕਿੱਤੇ ਲੱਗ ਜਿੰਦਗੀ ਮਾਣ ਰਹੇ ਹਨ।
ਸਾਡੀਆਂ ਸੇਵਾਵਾਂ…
ਹਰ ਚਾਹਵਾਨ ਉਮੀਦਵਾਰ ਲਈ ਮੁਫਤ ਰਜਿਸਟਰੇਸ਼ਨ।
ਆਪਣੀ ਖੇਤਰੀ ਭਾਸ਼ਾ ਵਿੱਚ ਨੌਕਰੀ ਨਾਲ ਸਬੰਧਤ ਜਾਣਕਾਰੀ ਪੜ੍ਹਨ ਦੀ ਸੁਵਿਧਾ।
ਅਸੀਂ ਪੂਰੇ ਭਾਰਤ ਵਿੱਚ ਨੌਕਰੀ ਪ੍ਰਦਾਨ ਕਰਦੇ ਹਾਂ। ਇਸ ਕਰਕੇ ਤੁਸੀਂ ਆਪਣੀ ਪਸੰਦੀਦਾ ਸਥਾਨ ਉੱਤੇ ਨੌਕਰੀ ਪਾ ਸਕਦੇ ਹੋ।
ਐਚ.ਆਰ ਨਾਲ ਸਿੱਧਾ ਸੰਪਰਕ ਤੇ ਕੋਈ ਤੀਸਰਾ ਪੱਖ ਸ਼ਾਮਿਲ ਨਹੀਂ।
100% ਮੁਫਤ ਤੇ ਕੋਈ ਲੁਕਵੀ ਫੀਸ ਨਹੀਂ।
ਸਿਰਫ ਤੇ ਸਿਰਫ ਪ੍ਰਮਾਣਿਤ ਕੰਪਨ੍ਹੀਆਂ ਨਾਲ ਸੰਪਰਕ।
ਨੌਕਰੀ ਭਰਨ ਸਮੇਂ ਕਿਸੇ ਵੀ ਤਰ੍ਹਾਂ ਦੇ ਬਿਨੈ-ਪੱਤਰ/ਰੈਜਿਊਮੇ ਦੀ ਲੋੜ ਨਹੀਂ।
ਅਸੀਂ ਇੱਕ ਵਧੀਆ ਬਿਨੈ-ਪੱਤਰ/ਰੈਜਿਊਮੇ ਬਣਾਉਣ ਵਿੱਚ ਮੱਦਦ ਕਰਾਂਗੇ।
ਦੂਸਰੇ ਉਮੀਦਵਾਰਾਂ ਤੋਂ ਨੌਕਰੀ ਦਾ ਸਰਵੇਖਣ ਪੜ੍ਹਨ ਦੀ ਸੁਵਿਧਾ।
ਇੰਟਰਵਿਊ ਕੱਢਣ ਲਈ ਵਧੀਆ ਸੁਝਾਅ।
ਕੋਈ ਕਨਸਲਟੈਂਸੀ ਨਹੀਂ, ਚਾਹਵਾਨ ਉਮੀਦਵਾਰ ਕੰਪਨ੍ਹੀ ਨਾਲ ਸਿੱਧਾ ਸੰਪਰਕ ਕਰ ਇੰਟਰਵਿਊ ਨਿਯਮਿਤ ਕਰੋ।
ਮੁਫਤ ਵਿੱਚ ਡਾਊਨਲੋਡ ਕਰ, ਰਜਿਸਟਰ ਹੋ, ਆਪਣਾ ਇੰਟਰਵਿਊ ਨਿਯਮਿਤ ਕਰਕੇ ਮੌਕੇ ਤੇ ਹੀ ਇੱਕ ਵਧਿਆ ਨੌਕਰੀ ਪਾਉ।
ਵਰਕਇੰਡੀਆ ਐਪ ਨੂੰ ਬਹੁਤ ਅਸਾਨੀ ਨਾਲ ਵਰਤਣ ਲਈ ਬਣਾਇਆ ਗਿਆ ਹੈ। ਅਸਾਨ, ਸਿੱਧਾ ਅਤੇ ਸਿਰਫ ਇੱਕ ਉਦੇਸ਼ : ਤੁਹਾਨੂੰ ਹੱਕਦਾਰ ਨੌਕਰੀ ਦਿਵਾਉਣਾ।
ਵਰਤੋਂ ਅਤੇ ਖੁਦ ਦੇਖੋ।
ਮੁੱਖ ਵਿਸ਼ੇਸਤਾਵਾਂ
30 ਸੈਕਿੰਡ ਵਿੱਚ ਰਜਿਸਟਰੇਸ਼ਨ।
ਇੰਟਰਵਿਊ ਲਈ ਕੰਪਨ੍ਹੀ ਨਾਲ ਸਿੱਧਾ ਸੰਪਰਕ।
ਐਪ ਦੀ ਵਰਤੋਂ ਲਈ ਇੰਟਰਨੈੱਟ ਜਰੂਰੀ ਨਹੀਂ।
ਤੁਹਾਡੇ ਲਈ ਚੌਣਵੀਆਂ ਨੌਕਰੀਆਂ।
ਮਾਰਕਿਟ ਦੀਆਂ ਵਧੀਆ ਐਂਟਰੀ ਲੈਵਲ/ਸਕਿਲਡ ਲੈਵਲ ਦੀਆਂ ਨੌਕਰੀਆਂ।
ਸਥਾਨ/ਤਨਖਾਹ/ਨੌਕਰੀ ਦੀ ਕਿਸਮ ਦੇ ਅਧਾਰ ਤੇ ਖੋਜ ਕਰਨ ਦੀ ਸੁਵਿਧਾ।
ਇੰਟਰਵਿਊ ਲਈ ਇਤਲਾਹ ਕਰਨ ਦੀ ਸੁਵਿਧਾ।
ਅਪਡੇਟ, ਮੈਸੇਜ ਅਤੇ ਨੋਟੀਫਿਕੇਸ਼ਨ ਰਾਹੀਂ ਨਵੀਆਂ ਨੌਕਰੀਆਂ ਦੀ ਜਾਣਕਾਰੀ।
100% ਮੁਫਤ,ਕੋਈ ਲੁਕਵੀ ਫੀਸ ਨਹੀਂ।
ਅਸੀਂ ਸਭ ਥਾਵਾਂ ਤੇ ਹਾਂ ਤੁਸੀਂ ਜਿੱਥੇ ਵੀ ਹੋ, ਜਿਸ ਵੀ ਰਾਜ ਵਿੱਚ ਹੋ, ਮਹਾਂਰਾਸ਼ਟਰ,ਦਿੱਲੀ,ਤਾਮਿਲਨਾਡੂ,ਅਧਾਰਾ ਪ੍ਰਦੇਸ਼,ਪੱਛਮੀ ਬੰਗਾਲ,ਗੁਜਰਾਤ,ਕਰਨਾਟਕ ਅਤੇ ਬਾਕੀ 23 ਰਾਜਾਂ ਤੇ 1000 ਤੋਂ ਉੱਪਰ ਸ਼ਹਿਰਾਂ ਵਿੱਚ।
ਆਪਣੇ ਨੇੜਲੇ ਸਥਾਨ ਤੇ ਆਪਣੀ ਇੱਛਾ/ਯੋਗਤਾ ਅਨੁਸਾਰ ਨੌਕਰੀ ਪਾਉ, ਐਚ.ਆਰ ਨਾਲ ਸਿੱਧਾ ਸੰਪਰਕ, ਕੋਈ ਫੀਸ ਨਹੀਂ।
ਸਾਡੇ ਨਾਲ 50,000 ਤੋਂ ਜਿਆਦਾ ਖੁਸ਼ ਕਰਮਚਾਰੀ/ਕੰਪਨ੍ਹੀਆਂ ਹਨ, ਉਨ੍ਹਾਂ ਵਿੱਚੋਂ ਕੁਝ ਹਨ :^
ਸਵਿਗੀ
ਗਰੈਬ
ਬਰਡੀਜ਼
ਓਲਾ
ਯੂਰੇਕਾ
ਬਰਗਰ ਕਿੰਗ
ਐਥੀਨਾ ਬੀ.ਪੀ.ਓ
ਵਨ ਪੁਆਇੰਟ ਵਨ ਸੈਲੀਊ੍ਹਨਸ਼ਨਜ਼
ਸਕਾਈ ਇੰਟਰਪ੍ਰਾਈਜਜ਼
ਸੀ.ਸੀ.ਡੀ
ਡਨਕਿਨ ਡੋਨਟਸ
ਤੇ ਹੋਰ ਬਹੁਤ।
ਕੰਪਨ੍ਹੀ/ਫਰਮ ਆਪਣੀ ਮੰਗ ਐਪ ਉੱਪਰ ਪਾਉਂਦੇ ਹਨ ਅਤੇ ਅਸੀਂ ਉਹਨਾਂ ਨੂੰ ਵਾਧੂ ਝੰਝਟਾ ਤੋਂ ਬਿਨ੍ਹਾ ਇੱਕ ਵਧੀਆ ਅਤੇ ਯੋਗ ਉਮੀਦਵਾਰ ਲੱਭਣ ਵਿੱਚ ਮੱਦਦ ਕਰਦੇ ਹਾਂ।
ਨੌਕਰੀ ਲਈ ਪ੍ਰੋਫਾਇਲ
ਭਾਰਤ ਦੇ ਸਾਰੇ ਸ਼ਹਿਰਾਂ ਵਿੱਚ ਫਰੈਸ਼ਰ/ਅਨੁਭਵੀ ਉਮੀਦਵਾਰਾਂ ਲਈ ਸਭ ਪ੍ਰਕਾਰ ਦੀਆਂ ਐਂਟਰੀ ਲੈਵਲ ਦੀਆਂ ਨੌਕਰੀਆਂ।
• ਅਸੀਂ ਸਰਕਾਰੀ ਨੌਕਰੀਆਂ ਪ੍ਰਦਾਨ ਨਹੀਂ ਕਰਦੇ।
• ਬੈਕ ਆਫਿਸ, ਰਿਟੇਲ/ਮਾਲ, ਮਾਰਕਿਟਿੰਗ/ਕੈਸ਼ੀਅਰ, ਟੈਲੀਕਾਲਿੰਗ/ਬੀ.ਪੀ.ਓ/ਕਸਟਮਰ ਕੇਅਰ, ਡਿਲੀਵਰੀ, ਫੀਲਡ ਸੇਲਜ਼, ਟੈਕਨੀਸ਼ੀਅਨ, ਬਿਊੁਟੀਸ਼ੀਅਨ, ਪਲੰਬਰ, ਬਿਜਨੈੱਸ ਡਿਵੈਲਪਮੈਂਟ, ਡਰਾਈਵਰ, ਬਾਈਕਰ, ਰਿਸੈਪਸ਼ਨਿਸ਼ਟ/ਫਰੰਟ ਆਫਿਸ, ਅਕਾਊਂਟਸ, ਫੀਲਡ, ਡਾਟਾ ਐਂਟਰੀ ਓਪਰੇਟਰ, ਆਫਿਸ ਸਹਾਇਕ/ਆਫਿਸ ਐਡਮਿਨ, ਸੇਵਾਦਾਰ/ਆਫਿਸ ਬੁਆਏ, ਗ੍ਰਾਫਿਕ ਡਿਜਾਇਨਰ, ਆਈ.ਟੀ.ਆਈ ਜੋਬਸ, ਕੁੱਕ, ਹੋਟਲ ਸਟਾਫ, ਹਾਊਸਕੀਪਿੰਗ, ਰਿਅਲ ਅਸਟੇਟ, ਲੈਬ ਟੈਕਨਿਸੀਅਨ, ਫੋਟੋਗ੍ਰਾਫਰ, ਜੋਤਿਸ਼, ਰਿਪੋਟਰ/ਜਰਨਲਿਸਟ, ਹਾਰਡਵੇਅਰ ਇੰਜੀਨੀਅਰ, ਸਿਕਾਊਰਟੀ ਗਾਰਡ, ਦੀਆਂ ਅਸਾਮੀਆਂ ਲਈ ਸੰਪਰਕ ਕਰੋ।
ਜੇਕਰ ਤੁਸੀਂ ਫਰੈਸ਼ਰ ਹੋ ਜਾਂ ਨੌਕਰੀ ਬਦਲਣਾ ਚਾਹੁੰਦੇ ਹੋ ਤਾਂ ਅਸੀਂ ਮੁਫਤ ਵਿੱਚ ਨੌਕਰੀ ਲਈ ਵਧੀਆ ਪੋਰਟਲ ਪ੍ਰਦਾਨ ਕਰ ਰਹੇ ਹਾਂ। ਆਪਣੀ ਮਨਪਸੰਦ ਦੀ ਨੌਕਰੀ 1000 ਤੋਂ ਵੱਧ ਕੰਪਨ੍ਹੀਆਂ ਵਿੱਚੋਂ ਚੁਣੋ। ਨੌਕਰੀ ਆਪਣੇ ਨੇੜਲੇ ਸਥਾਨ/ਜਗ੍ਹਾ ਵਿੱਚ ਪਾਉ।
ਕੋਈ ਕੰਨਸਲਟੈਂਸੀ ਨਹੀਂ, ਕੋਈ ਵਾਧੂ ਫੀਸ ਨਹੀਂ, ਕੋਈ ਲੁਕਵਾ ਏਜੰਡਾ ਨਹੀਂ।
ਵਰਕਇੰਡੀਆ ਐਪ ਅੱਜ ਹੀ ਡਾਊਨਲੋਡ ਕਰੋ ਅਤੇ ਆਪਣੇ ਪ੍ਰੋਫਾਇਲ ਤੇ ਸਥਾਨ ਦੇ ਮੁਤਾਬਿਕ ਵਧੀਆ ਨੌਕਰੀ ਪਾਉ।
ਅੱਪਡੇਟ ਕਰਨ ਦੀ ਤਾਰੀਖ
10 ਸਤੰ 2025

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
ਇਹ ਐਪ ਤੀਜੀਆਂ ਧਿਰਾਂ ਨਾਲ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਸਾਂਝੀਆਂ ਕਰ ਸਕਦੀ ਹੈ
ਨਿੱਜੀ ਜਾਣਕਾਰੀ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਟਿਕਾਣਾ, ਨਿੱਜੀ ਜਾਣਕਾਰੀ ਅਤੇ 8 ਹੋਰ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ

ਰੇਟਿੰਗਾਂ ਅਤੇ ਸਮੀਖਿਆਵਾਂ

4.0
3.32 ਲੱਖ ਸਮੀਖਿਆਵਾਂ

ਐਪ ਸਹਾਇਤਾ

ਫ਼ੋਨ ਨੰਬਰ
+918047480760
ਵਿਕਾਸਕਾਰ ਬਾਰੇ
ELOQUENT INFO SOLUTIONS PRIVATE LIMITED
help@workindia.in
437, Hustlehub, 3rd Floor, 17th Cross, Sector 4, HSR Layout Bengaluru, Karnataka 560102 India
+91 99808 96003

ਮਿਲਦੀਆਂ-ਜੁਲਦੀਆਂ ਐਪਾਂ