146 ਭਾਸ਼ਾਵਾਂ ਵਿੱਚੋਂ ਕਿਸੇ ਵੀ ਭਾਸ਼ਾ ਵਿੱਚ ਨੇਰੇਟ ਕੀਤੇ ਗਏ ਇੰਟਰਐਕਟਿਵ ਆਡੀਓ ਪਾਠਾਂ ਰਾਹੀਂ 163 ਭਾਸ਼ਾਵਾਂ ਨੂੰ ਬੋਲਣਾ ਅਤੇ ਸਮਝਣਾ ਸਿੱਖੋ.
ਪਹਿਲਾਂ ਤੋਂ ਰਿਕਾਰਡ ਕੀਤੇ ਗਏ 11,000,000 ਪਾਠਾਂ ਵਿੱਚੋਂ ਚੁਣੋ ਜਾਂ ਆਪਣੀਆਂ ਮਨਪਸੰਦ ਚੀਜ਼ਾਂ ਦੇ ਨਾਲ ਮਿਲਦਾ-ਜੁਲਦਾ ਪੂਰੀ ਤਰਾਂ ਨਾਲ ਵਿਅਕਤੀਗਤ ਕੋਰਸ ਬਣਾਓ.
ਜੇ ਤੁਸੀਂ ਆਪਣੀ ਨੌਕਰੀ ਦੇ ਲਈ ਸਿੱਖ ਰਹੇ ਹੋ, ਤਾਂ ਤੁਸੀਂ 60 ਪੇਸ਼ਿਆਂ ਵਿੱਚੋਂ ਵੀ ਇੱਕ ਵਿਅਕਤੀਗਤ ਕੋਰਸ ਬਣਾ ਸਕਦੇ ਹੋ.
Bluebird ਵਿਗਿਆਨਿਕ ਤੌਰ ਤੇ ਸਿੱਧਸਪੇਸਡ ਦੁਹਰਾਈਤਕਨੀਕ, ਤਾਂਕਿ ਤੁਸੀਂ ਝਟਪਟ ਸਿੱਖ ਸਕੋ ਅਤੇ ਜੋ ਸਿੱਖਿਆ ਹੈ ਉਹ ਲੰਮੇ ਸਮੇਂ ਲਈ ਯਾਦ ਰੱਖ ਸਕੋ. ਸਿਰਫ਼ ਸੁਣੋ ਅਤੇ ਦੁਹਰਾਓ-- ਇਹ ਇੰਨਾ ਸੌਖਾ ਹੈ.
ਬਿਨਾ ਹੱਥਾਂ ਦੀ ਵਰਤੋਂ ਕਰੇ 163 ਭਾਸ਼ਾਵਾਂ ਨੂੰ ਸਿੱਖੋ. ਕੋਈ ਟਾਈਪਿੰਗ ਜਾਂ ਸਵਾਈਪਿੰਗ ਦੀ ਲੋੜ ਨਹੀਂ. ਕਸਰਤ ਕਰਦੇ ਹੋਏ, ਸਫ਼ਰ ਕਰਦੇ ਹੋਏ, ਜਾਂ ਆਪਣੇ ਘਰ ਵਿੱਚ ਆਰਾਮ ਕਰਦੇ ਹੋਏ ਸਿੱਖੋ. ਤੁਸੀਂ Bluebird ਦੇ ਪਾਠਾਂ ਨੂੰ Google Home ਵਰਗੇ ਸਮਾਰਟ ਸਪੀਕਰਾਂ ਜਾਂ ਆਪਣੇ ਟੀਵੀ ਤੇ ਵੀ ਸਟਰੀਮ ਕਰ ਸਕਦੇ ਹੋ.
ਹਰ ਭਾਸ਼ਾ ਦੇ ਲਈ, ਤੁਸੀਂ ਸਿੱਖੋਗੇ:
* 2,000 ਹਾਈ ਫਰੀਕੁਇਂਸੀ ਵਾਲੇ ਸ਼ਬਦ. (ਇਹ ਸ਼ਕਤੀਸ਼ਾਲੀ ਸ਼ਬਦ ਹਰ ਰੋਜ਼ ਬੋਲੀ ਜਾਣ ਵਾਲੀ ਭਾਸ਼ਾ ਦਾ 84% ਹਿੱਸਾ ਹਨ.)
* ਸਿੱਖਰ ਦੀਆਂ 100 ਕਿਰੀਆਵਾਂ-- ਭੂਤ, ਵਰਤਮਾਨ, ਅਤੇ ਭਵਿੱਖ ਕਾਲ ਦੀਆਂ ਕਿਰੀਆਵਾਂ ਦੇ ਜੋੜਾਂ ਸਮੇਤ.
* ਆਪਣੇ-ਆਪ ਪੂਰੇ ਵਾਕਾਂ ਨੂੰ ਕਿਵੇਂ ਬਣਾਇਆ ਜਾਵੇ.
* ਰੋਜ਼ਾਨਾ ਦੀਆਂ ਦਰਜਨਾਂ ਸਥਿਤੀਆਂ ਨੂੰ ਕਿਵੇਂ ਸੰਭਾਲਿਆ ਜਾਵੇ.
* ਗੁੰਝਲਦਾਰ ਗੱਲਬਾਤ ਨਾਲ ਕਿਵੇਂ ਨਜਿੱਠਣਾ ਹੈ.
ਭਾਸ਼ਾ ਦੇ ਵਿਅਕਤੀਗਤ ਕੋਰਸ
Bluebird ਦੇ ਭਾਸ਼ਾ ਦੇ ਵਿਅਕਤੀਗਤ ਕੋਰਸ ਇੱਕ ਮਹੀਨੇ ਤੋਂ ਲੈਕੇ ਇੱਕ ਸਾਲ ਤੱਕ ਚੱਲ ਸਕਦੇ ਹਨ, ਅਤੇ ਤੁਹਾਡੀ ਉਮਰ, ਸਕਿੱਲ ਦੇ ਲੈਵਲ, ਅਤੇ ਉਪਲੱਬਧ ਸਮੇਂ ਅਨੁਸਾਰ ਢਾਲੇ ਜਾ ਸਕਦੇ ਹਨ. ਉਦਾਹਰਣ ਵਜੋਂ, ਇੱਕ ਸਾਲ ਦੇ ਵਿਅਕਤੀਗਤ ਕੋਰਸ ਵਿੱਚ ਤੁਹਾਡੇ ਲਈ ਖਾਸ ਤੌਰ ਤੇ 260 ਆਡੀਓ ਪਾਠ ਤਿਆਰ ਕੀਤੇ ਗਏ ਹਨ. ਜਿੰਨੇ ਚਾਹੋ ਓਨੇ ਕੋਰਸ ਤਿਆਰ ਕਰੋ--ਕੋਈ ਸੀਮਾ ਨਹੀਂ.
ਇੱਕ ਗਲੋਬਲ ਪਹੁੰਚ
Bluebird ਭਾਸ਼ਾ ਦੀ ਸਿੱਖਲਾਈ ਨੂੰ ਦੁਨੀਆ ਦੀ ਅਬਾਦੀ ਅੱਗੇ ਬੇਮਿਸਾਲ ਤਰੀਕੇ ਨਾਲ ਲਿਆਉਂਦੇ ਹਨ. ਤੁਸੀਂ 163 ਭਾਸ਼ਾਵਾਂ ਵਿੱਚੋਂ ਕੋਈ ਵੀ ਭਾਸ਼ਾ ਸਿੱਖ ਸਕਦੇ ਹੋ ਅਸੀਂ ਕੋਈ 146 ਨੇਰੇਸ਼ਨ ਭਾਸ਼ਾਵਾਂ ਪੇਸ਼ ਕਰਦੇ ਹਾਂ. ਜਿਸਦਾ ਮਤਲਬ ਹੈ ਸੰਭਾਵਤ 23,798 ਭਾਸ਼ਾਵਾਂ ਦੇ ਸੰਜੋਗ; ਪਹਿਲਾਂ ਤੋਂ ਰਿਕਾਰਡ ਕੀਤੇ ਗਏ ਪਾਠਾਂ ਦੇ 5 ਮਿਲੀਅਨ ਘੰਟੇ (ਜੋ ਕਿ ਸਿੱਖਲਾਈ ਦੇ 628 ਕੈਲੰਡਰ ਸਾਲਾਂ ਦੇ ਬਰਾਬਰ ਹੈ); ਨਾਲ ਹੀ ਸਾਰੇ ਵਿਅਕਤੀਗਤ ਕੋਰਸ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ.
ਹਰ ਕਿਸੇ ਲਈ ਕੁਝ ਨਾ ਕੁਝ
ਚਾਹੇ ਤੁਸੀਂ ਇੱਕ ਸਫ਼ਰ ਲਈ ਤਿਆਰੀ ਕਰ ਰਹੇ ਹੋ ਜਾਂ ਮਜ਼ੇ ਲਈ, ਜਾਂ ਸਕੂਲ ਲਈ, ਜਾਂ ਪੇਸ਼ੇ ਲਈ ਇੱਕ ਭਾਸ਼ਾ ਸਿੱਖਦੇ ਹੋ, Bluebird ਤੁਹਾਡੀ ਲੋੜ ਅਨੁਸਾਰ ਤੁਹਾਨੂੰ ਸਿਖਾਉਂਦਾ ਹੈ ਅਤੇ ਸੁਨਿਸ਼ਚਤ ਕਰਦਾ ਹੈ ਕਿ ਜੋ ਵੀ ਤੁਸੀਂ ਸਿੱਖਿਆ ਹੈ ਉਹ ਯਾਦ ਰੱਖ ਸਕੋ. ਅਤੇ, ਸੰਪੂਰਨ ਪਰਿਵਾਰ-ਅਨੁਕੂਲ ਸਮੱਗਰੀ, ਤਾਂਕਿ ਤੁਹਾਡਾ ਪੂਰਾ ਪਰਿਵਾਰ Bluebird ਦੇ ਤਰੀਕੇ ਨਾਲ ਭਾਸ਼ਾਵਾਂ ਨੂੰ ਸਿੱਖ ਸਕੇ.
ਨਿਵੇਕਲੀ ਸਮੱਗਰੀ ਅਤੇ ਕੁਆਲਟੀ
Bluebird ਕੋਲ ਔਸਤਨ 10,000 ਇੰਸਟਰਕਸ਼ਨਲ ਵਾਕਾਂਸ਼ ਪ੍ਰਤੀ ਭਾਸ਼ਾ ਸਮੇਤ ਦੁਨੀਆ ਦਾ ਸਭ ਤੋਂ ਵਿਆਪਕ ਭਾਸ਼ਾ ਦੇ ਕੋਰਸ ਹਨ. ਹਰ Bluebird ਪਾਠ ਦੀ ਮਿਆਦ, ਔਸਤ ਪਾਠ ਦੀ 30 ਮਿੰਟਾਂ ਦੀ ਮਿਆਦ ਸਮੇਤ, 15 ਅਤੇ 45 ਮਿੰਟ ਹੈ. ਸਾਡਾ ਪਾਠਕ੍ਰਮ ਅਧਿਆਪਕ ਦੁਆਰਾ ਤਿਆਰ ਕੀਤਾ ਗਿਆ, ਅਤੇ ਮਨੁੱਖ ਦੁਆਰਾ ਅਨੁਵਾਦ ਕੀਤਾ ਗਿਆ ਹੈ; ਸਾਡੇ ਨਰੇਟਰ ਅਤੇ ਐਕਟਰ ਇਹਨਾਂ ਭਾਸ਼ਾਵਾਂ ਦੇ ਪੈਦਾਇਸ਼ੀ ਸਪੀਕਰ ਅਤੇ ਪੇਸ਼ੇਵਰ ਵੌਇਸ-ਓਵਰ ਕਲਾਕਾਰ ਹਨ; ਅਤੇ ਸਾਡੇ ਆਡੀਓ ਸਟੂਡੀਓ-ਗਰੇਡ ਦੇ ਹਨ.
ਤੁਹਾਡੀ ਆਪਣੀ ਮੂਲ ਭਾਸ਼ਾ ਵਿੱਚ ਸਿੱਖੋ
146 ਭਾਸ਼ਾਵਾਂ ਵਿੱਚ ਨੇਰੇਸ਼ਨ ਉਪਲੱਬਧ ਹੈਅੱਪਡੇਟ ਕਰਨ ਦੀ ਤਾਰੀਖ
25 ਅਕਤੂ 2024