ਰੇਡਿਉ ਸਿੰਘ ਨਾਦ ਕੌਮੀ ਚੇਤਨਤਾ, ਖਾਲਸਾਈ ਵਿਰਸਾ ਅਤੇ ਸਿੱਖ ਸਭਿਆਚਾਰ ਦੀ ਅਵਾਜ਼ ਨੂੰ ਬੁਲੰਦ ਕਰਨ ਲਈ ਵਚਨਬੱਧ ਹੈ. ਧਾਰਮਿਕ ਅਤੇ ਇਤਿਹਾਸਿਕ ਪ੍ਰੋਗਰਾਮਾਂ ਦਾ ਅਧਾਰ ਕੇਵਲ ਤੇ ਕੇਵਲ '' ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵਿਚਾਰਿ '' ਦੇ ਸਿਧਾਂਤ ਨੂੰ ਸਮਰਪਿਤ ਹੋਵੇਗਾ. ਹਰ ਇੱਕ ਸਿੱਖ ਆਪਣਾ ਫਰਜ਼ ਪਹਿਚਾਣਦਾ ਹੋਇਆ ਆਪਣੇ ਇਸ ਪੰਥਿਕ ਰੇਡਿਉ ਦੀ ਅਵਾਜ਼ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਵੇ.
Radio SinghNaad está dedicado al concepto de "unidad". Estamos comprometidos con la promoción de la voz de los valores del patrimonio cultural sij y sij. Toda la difusión que incluye agendas religiosas, sociales y políticas será totalmente basarse en las enseñanzas de Guru Granth Sahib. Todo el mundo tiene el deber de promover el mensaje de su propia radio Panthic (SinghNaad) a todos los sijs de todo el mundo.
Última actualización
10 oct 2017