ਆਪਣੀ ਸਹੂਲਤ ਅਨੁਸਾਰ, ਕਿਤੇ ਵੀ ਬੈਠ ਕੇ ਸਿੱਖੋ!
ਹਿਊਮਨ ਪ੍ਰੋਗਰਾਮ ਇੱਕ ਸਿੱਖਿਆ ਸੰਬੰਧੀ ਐਪ ਹੈ ਜਿਸ ਵਿੱਚ ਪਾਠ ਸ਼ਾਮਲ ਹਨ ਜੋ ਤੁਹਾਨੂੰ ਸੈਂਕੜੇ ਮਹੱਤਵਪੂਰਨ ਵਿਸ਼ਿਆਂ ਬਾਰੇ ਸਿੱਖਣ ਵਿੱਚ ਮਦਦ ਕਰਦੇ ਹਨ।
ਹਿਊਮਨ ਪ੍ਰੋਗਰਾਮ ਇੱਕ ਅਡੈਪਟਿਵ ਲਰਨਿੰਗ ਐਲਗੋਰਿਦਮ ਵਰਤਦਾ ਹੈ ਜੋ ਤੇਜ਼ੀ ਨਾਲ ਤੁਹਾਡੇ ਮੌਜੂਦਾ ਗਿਆਨ ਦੀ ਪਛਾਣ ਕਰਦਾ ਹੈ ਅਤੇ ਪੜ੍ਹਨ ਲਈ ਨਵੇਂ ਵਿਸ਼ੇ ਸਿਫਾਰਸ਼ ਕਰਦਾ ਹੈ। ਸ਼ੁਰੂਆਤੀ ਮੁਲਾਂਕਣ ਤੋਂ ਬਾਅਦ, ਤੁਹਾਨੂੰ ਉਨ੍ਹਾਂ ਲਾਭਦਾਇਕ ਵਿਸ਼ਿਆਂ ’ਤੇ ਪਾਠ ਦਿੱਤੇ ਜਾਣਗੇ ਜੋ ਤੁਹਾਡੇ ਪਹਿਲਾਂ ਦੇ ਗਿਆਨ ਉੱਤੇ ਅਧਾਰਿਤ ਹੋਣਗੇ।
* ਲਗਭਗ ਹਰ ਭਾਸ਼ਾ ਵਿੱਚ, ਕਿਤੇ ਵੀ ਬੈਠ ਕੇ ਸਿੱਖੋ।
* ਉਹ ਵਿਸ਼ਾ ਚੁਣੋ ਜਿਸਨੂੰ ਪੜ੍ਹਨ ਵਿੱਚ ਤੁਹਾਡੀ ਸਭ ਤੋਂ ਵੱਧ ਦਿਲਚਸਪੀ ਹੈ।
* ਅਡੈਪਟਿਵ ਲਰਨਿੰਗ ਇਹ ਫੈਸਲਾ ਕਰਦੀ ਹੈ ਕਿ ਤੁਸੀਂ ਨਵੇਂ ਵਿਸ਼ੇ ’ਤੇ ਅੱਗੇ ਵਧਣ ਲਈ ਕਦੋਂ ਤਿਆਰ ਹੋ।
* ਹਿਊਮਨ ਪ੍ਰੋਗਰਾਮ ਆਪਣੇ ਆਪ ਪੁਰਾਣੇ ਵਿਸ਼ਿਆਂ ਦੀ ਦੁਹਰਾਈ ਕਰਦਾ ਹੈ ਤਾਂ ਜੋ ਤੁਹਾਡੀ ਲੰਬੇ ਸਮੇਂ ਦੀ ਯਾਦਸ਼ਕਤੀ ਵਿੱਚ ਸੁਧਾਰ ਹੋ ਸਕੇ।
* ਉਸ ਲਾਇਬ੍ਰੇਰੀ ਵਿੱਚੋਂ ਖੋਜ ਕਰੋ ਜਿਸ ਵਿੱਚ ਸੈਂਕੜੇ ਵਿਸ਼ਿਆਂ ਦੀ ਸਮੱਗਰੀ ਸ਼ਾਮਲ ਹੈ।
ਹਿਊਮਨ ਪ੍ਰੋਗਰਾਮ ਸ਼ੁਰੂਆਤੀ ਵਿਦਿਆਰਥੀਆਂ ਲਈ ਵੀ ਬਹੁਤ ਵਧੀਆ ਹੈ, ਅਤੇ ਉਹਨਾਂ ਵੱਡਿਆਂ ਲਈ ਵੀ ਜੋ ਕੁਝ ਖਾਸ ਵਿਸ਼ਿਆਂ ’ਤੇ ਆਪਣਾ ਗਿਆਨ ਤਾਜ਼ਾ ਕਰਨਾ ਚਾਹੁੰਦੇ ਹਨ।
ਨੋਟ: ਇਹ ਐਪ ਇੱਕ ਛੋਟੀ ਪਰ ਸਮਰਪਿਤ ਅੰਤਰਰਾਸ਼ਟਰੀ ਟੀਮ ਦੁਆਰਾ ਸੰਭਾਲੀ ਜਾਂਦੀ ਹੈ। ਕਿਰਪਾ ਕਰਕੇ ਆਪਣਾ ਫੀਡਬੈਕ ਸਾਂਝਾ ਕਰੋ ਅਤੇ ਅਸੀਂ ਭਵਿੱਖ ਦੇ ਅੱਪਡੇਟਾਂ ਵਿੱਚ ਐਪ ਨੂੰ ਸੁਧਾਰਨ ਲਈ ਪੂਰੀ ਮਹਨਤ ਕਰਾਂਗੇ।
ਅੱਪਡੇਟ ਕਰਨ ਦੀ ਤਾਰੀਖ
2 ਜਨ 2026