Harnaik Singh Diwana
- ਅਢੁਕਵੇਂ ਵਜੋਂ ਫਲੈਗ ਕਰੋ
- ਸਮੀਖਿਆ ਇਤਿਹਾਸ ਦਿਖਾਓ
ਬਹੁਤ ਵਧੀਆ ਐਪ ਹੈ ਜੀ,,, ਇਸ ਐਪ ਤੋਂ "ਸੇਧ" ਲੈ ਕੇ ਮੈਂ ਮਿਤੀ 10-04-2021 ਨੂੰ "ਪਹਿਲੀ ਡੋਜ" ਅਤੇ ਕੱਲ ਮਿਤੀ 03-07-2021 ਨੂੰ "ਦੂਸਰੀ ਡੋਜ" ਸਫਲਤਾ ਪੂਰਨ ਲਵਾ ਲਈ ਹੈ,,, ਮੇਰੀ ਸਿਹਤ ਬਿਲਕੁਲ ਠੀਕ ਹੈ ਕੋਈ "ਸਾਈਡ ਇਫੈਕਟ" ਨਹੀਂ ਹਨ,,,, ਕੱਲ ਹਲਕਾ "ਬੁਖਾਰ" ਹੋਇਆ ਸੀ ਜੋ "ਪੈਰਾ ਸੀਟਾਮੋਲ" ਲੈਣ ਨਾਲ ਸਾਮ ਤੱਕ ਪੂਰੀ ਤਰਾਂ ਠੀਕ ਹੋ ਗਿਆ ਸੀ,,,, ਆਮ "ਪਬਲਿਕ" ਨੂੰ ਬੇਨਤੀ ਹੈ ਕਿ ਉਹ "ਬੇ-ਝਿਜਕ" ਹੋ ਕੇ ਟੀਕੇ ਲਗਵਾਉਣ "ਅਫਵਾਹਾਂ" ਵੱਲ ਧਿਆਨ ਨਾ ਦੇਣ,,, ⚘ਜਿੰਦਗੀ ਹੈ ਤਾਂ ਸਭ ਕੁੱਝ ਹੈ⚘
11 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ