Google Camera ਲਈ ਡਾਈਵ ਡੱਬੀ ਕਨੈਕਟਰ ਨਾਲ ਸਮੁੰਦਰ ਹੇਠਲਾ ਕੋਈ ਵੀ ਦ੍ਰਿਸ਼ ਨਾ ਖੁੰਝਾਓ। Google Camera ਦੀਆਂ ਆਪਣੀਆਂ ਮਨਪਸੰਦ ਵਿਸ਼ੇਸ਼ਤਾਵਾਂ ਦੀ ਵਰਤੋਂ ਕਰ ਕੇ ਕਿਸੇ ਸਮਰਥਿਤ SCUBA ਡਾਈਵਿੰਗ ਡੱਬੀ ਨਾਲ ਪਾਣੀ ਦੇ ਹੇਠਾਂ ਦੀਆਂ ਸ਼ਾਨਦਾਰ ਤਸਵੀਰਾਂ ਖਿੱਚੋ।
• ਵਧੀਕ ਜਾਣਕਾਰੀ ਦੇਖੋ - ਆਪਣੇ ਫ਼ੋਨ ਦੀ ਬੈਟਰੀ, ਆਪਣੀ ਡੱਬੀ ਦੀ ਬੈਟਰੀ, ਪਾਣੀ ਦੇ ਤਾਪਮਾਨ ਅਤੇ ਪਾਣੀ ਅੰਦਰ ਆਪਣੀ ਗਹਿਰਾਈ 'ਤੇ ਹਰ ਵੇਲੇ ਨਜ਼ਰ ਰੱਖੋ।
• ਆਪਣੇ ਮਨਪਸੰਦ ਮੋਡ ਵਰਤੋ - Google Camera ਵਿੱਚ ਕੈਮਰਾ, ਪੋਰਟਰੇਟ, ਨਾਈਟ ਕੈਮਰਾ ਅਤੇ ਵੀਡੀਓ ਵਰਗੇ ਮੋਡਾਂ ਦੀ ਵਰਤੋਂ ਕਰੋ।
• ਆਸਾਨੀ ਨਾਲ ਫੋਕਸ ਕਰੋ - ਆਪਣੀ ਪਸੰਦ ਮੁਤਾਬਕ ਸਮੁੰਦਰੀ ਜੀਵਾਂ 'ਤੇ ਫੋਕਸ ਲਾਕ ਕਰਨ ਲਈ "ਫੋਕਸ ਕਰੋ ਬਟਨ" ਨੂੰ ਦਬਾਓ।
ਲੋੜਾਂ - Google Camera 7.4.105 ਜਾਂ ਇਸ ਤੋਂ ਬਾਅਦ ਵਾਲਾ ਵਰਜਨ। ਕੁਝ ਵਿਸ਼ੇਸ਼ਤਾਵਾਂ ਸਾਰੇ ਡੀਵਾਈਸਾਂ 'ਤੇ ਉਪਲਬਧ ਨਹੀਂ ਹਨ।
ਅੱਪਡੇਟ ਕਰਨ ਦੀ ਤਾਰੀਖ
11 ਮਈ 2023