ਸਾਊਂਡ ਐਂਪਲੀਫ਼ਾਇਰ

3.8
74.2 ਹਜ਼ਾਰ ਸਮੀਖਿਆਵਾਂ
10 ਕਰੋੜ+
ਡਾਊਨਲੋਡ
ਸਮੱਗਰੀ ਰੇਟਿੰਗ
PEGI 3
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ਸਾਊਂਡ ਐਂਪਲੀਫ਼ਾਇਰ ਬਸ ਤੁਹਾਡਾ Android ਫ਼ੋਨ ਅਤੇ ਹੈੱਡਫ਼ੋਨਾਂ ਦਾ ਜੋੜਾ ਵਰਤ ਕੇ, ਰੋਜ਼ਾਨਾ ਦੀਆਂ ਗੱਲਾਂਬਾਤਾਂ ਅਤੇ ਆਲੇ-ਦੁਆਲੇ ਦੀਆਂ ਅਵਾਜ਼ਾਂ ਨੂੰ ਘੱਟ ਸੁਣਨ ਵਾਲੇ ਲੋਕਾਂ ਲਈ ਜ਼ਿਆਦਾ ਪਹੁੰਚਯੋਗ ਬਣਾਉਂਦੀ ਹੈ। ਆਪਣੇ ਆਲੇ-ਦੁਆਲੇ ਅਤੇ ਆਪਣੇ ਡੀਵਾਈਸ 'ਤੇ ਅਵਾਜ਼ਾਂ ਨੂੰ ਫਿਲਟਰ ਕਰਨ, ਵਧਾਉਣ ਅਤੇ ਉੱਚਾ ਕਰਨ ਲਈ ਸਾਊਂਡ ਐਂਪਲੀਫ਼ਾਇਰ ਵਰਤੋ।

Android 8.1 ਅਤੇ ਇਸ ਤੋਂ ਬਾਅਦ ਵਾਲੇ ਵਰਜਨਾਂ ਦੇ ਡੀਵਾਈਸਾਂ ਲਈ ਉਪਲਬਧ। ਸਾਊਂਡ ਐਂਪਲੀਫ਼ਾਇਰ ਦੀ ਵਰਤੋਂ ਸ਼ੁਰੂ ਕਰਨ ਲਈ, ਆਪਣੇ ਹੈੱਡਫ਼ੋਨ ਕਨੈਕਟ ਕਰੋ ਫਿਰ ਸੈਟਿੰਗਾਂ > ਪਹੁੰਚਯੋਗਤਾ > ਸਾਊਂਡ ਐਂਪਲੀਫ਼ਾਇਰ ਜਾਂ ਸੈਟਿੰਗਾਂ > ਪਹੁੰਚਯੋਗਤਾ > ਡਾਊਨਲੋਡ ਐਪਾਂ 'ਤੇ ਜਾਓ।

ਵਿਸ਼ੇਸ਼ਤਾਵਾਂ
• ਬੋਲੀ ਨੂੰ ਬਿਹਤਰ ਢੰਗ ਨਾਲ ਪਛਾਣਨ ਲਈ ਅਣਚਾਹੇ ਸ਼ੋਰ ਨੂੰ ਘਟਾਉਣਾ।
• ਗੱਲਬਾਤ ਮੋਡ ਨਾਲ ਸ਼ੋਰ-ਸ਼ਰਾਬੇ ਵਾਲੇ ਵਾਤਾਵਰਨਾਂ ਵਿੱਚ ਸਪੀਕਰ ਦੀ ਅਵਾਜ਼ 'ਤੇ ਧਿਆਨ ਦੇਣਾ। (Pixel 3 ਅਤੇ ਇਸ ਤੋਂ ਬਾਅਦ ਵਾਲੇ Pixel ਡੀਵਾਈਸਾਂ ਲਈ ਉਪਲਬਧ)
• ਗੱਲਾਂਬਾਤਾਂ, ਟੀਵੀ ਜਾਂ ਲੈਕਚਰਾਂ ਨੂੰ ਸੁਣਨਾ। ਥੋੜ੍ਹੀ ਦੂਰੀ 'ਤੇ ਰੱਖੇ ਆਡੀਓ ਸਰੋਤਾਂ ਲਈ, ਬਲੂਟੁੱਥ ਹੈੱਡਫ਼ੋਨਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। (ਬਲੂਟੁੱਥ ਹੈੱਡਫ਼ੋਨਾਂ ਨਾਲ ਧੁਨੀ ਦੇ ਸੰਚਾਰ ਵਿੱਚ ਦੇਰੀ ਹੋ ਸਕਦੀ ਹੈ।)
• ਆਲੇ-ਦੁਆਲੇ ਦੀ ਗੱਲਬਾਤ ਜਾਂ ਤੁਹਾਡੇ ਡੀਵਾਈਸ 'ਤੇ ਚੱਲ ਰਹੇ ਮੀਡੀਆ ਲਈ ਆਪਣੇ ਸੁਣਨ ਦੇ ਅਨੁਭਵ ਨੂੰ ਵਿਅਕਤੀਗਤ ਬਣਾਓ। ਤੁਸੀਂ ਸ਼ੋਰ ਨੂੰ ਘੱਟ ਕਰ ਸਕਦੇ ਜਾਂ ਘੱਟ ਵਾਰਵਾਰਤਾ, ਵੱਧ ਵਾਰਵਾਰਤਾ ਨੂੰ ਬੂਸਟ ਕਰ ਸਕਦੇ, ਜਾਂ ਅਵਾਜ਼ਾਂ ਨੂੰ ਸ਼ਾਂਤ ਕਰ ਸਕਦੇ ਹੋ। ਆਪਣੀਆਂ ਤਰਜੀਹਾਂ ਨੂੰ ਦੋਵੇਂ ਕੰਨਾਂ ਜਾਂ ਹਰੇਕ ਕੰਨ ਲਈ ਵੱਖਰੇ ਤੌਰ 'ਤੇ ਸੈੱਟ ਕਰੋ।
• ਪਹੁੰਚਯੋਗਤਾ ਬਟਨ, ਇਸ਼ਾਰੇ ਜਾਂ ਤਤਕਾਲ ਸੈਟਿੰਗਾਂ ਦੀ ਵਰਤੋਂ ਕਰ ਕੇ ਸਾਊਂਡ ਐਂਪਲੀਫ਼ਾਇਰ ਨੂੰ ਚਾਲੂ ਅਤੇ ਬੰਦ ਕਰੋ। ਪਹੁੰਚਯੋਗਤਾ ਬਟਨ, ਇਸ਼ਾਰੇ ਅਤੇ ਤਤਕਾਲ ਸੈਟਿੰਗਾਂ ਬਾਰੇ ਹੋਰ ਜਾਣੋ: https://support.google.com/accessibility/android/answer/7650693
• ਸਾਊਂਡ ਐਂਪਲੀਫ਼ਾਇਰ ਨੂੰ ਤੁਹਾਡੀ ਐਪ ਸੂਚੀ ਵਿੱਚ ਸ਼ਾਮਲ ਕਰ ਕੇ ਇਸਨੂੰ ਹੋਰ ਆਸਾਨੀ ਨਾਲ ਖੋਲ੍ਹੋ। ਸਾਊਂਡ ਐਂਪਲੀਫ਼ਾਇਰ ਸੈਟਿੰਗਾਂ ਵਿੱਚ, “ਐਪ ਸੂਚੀ ਵਿੱਚ ਪ੍ਰਤੀਕ ਦਿਖਾਓ” ਨੂੰ ਚਾਲੂ ਕਰੋ

ਲੋੜਾਂ
• Android 8.1 ਅਤੇ ਇਸ ਤੋਂ ਬਾਅਦ ਵਾਲੇ ਵਰਜਨ ਲਈ ਉਪਲਬਧ ਹੈ।
• ਆਪਣੇ Android ਡੀਵਾਈਸ ਨੂੰ ਹੈੱਡਫ਼ੋਨ ਨਾਲ ਜੋੜਾਬੱਧ ਕਰੋ।
• ਫ਼ਿਲਹਾਲ ਗੱਲਬਾਤ ਮੋਡ Pixel 3 ਅਤੇ ਇਸ ਤੋਂ ਬਾਅਦ ਵਾਲੇ Pixel ਡੀਵਾਈਸਾਂ 'ਤੇ ਉਪਲਬਧ ਹੈ।

ਇਸ ਪਤੇ 'ਤੇ ਈਮੇਲ ਕਰ ਕੇ ਸਾਊਂਡ ਐਂਪਲੀਫ਼ਾਇਰ ਬਾਰੇ ਸਾਨੂੰ ਆਪਣੇ ਵਿਚਾਰ ਭੇਜੋ: sound-amplifier-help@google.com. ਸਾਊਂਡ ਐਂਪਲੀਫ਼ਾਇਰ ਵਰਤਣ ਲਈ ਮਦਦ ਵਾਸਤੇ, https://g.co/disabilitysupport 'ਤੇ ਸਾਡੇ ਨਾਲ ਕਨੈਕਟ ਕਰੋ।

ਇਜਾਜ਼ਤਾਂ ਸੰਬੰਧੀ ਨੋਟਿਸ
ਮਾਈਕ੍ਰੋਫ਼ੋਨ: ਮਾਈਕ੍ਰੋਫ਼ੋਨ ਤੱਕ ਪਹੁੰਚ ਨਾਲ ਸਾਊਂਡ ਐਂਪਲੀਫ਼ਾਇਰ ਨੂੰ ਅਵਾਜ਼ ਉੱਚੀ ਕਰਨ ਅਤੇ ਫਿਲਟਰ ਕਰਨ ਲਈ ਆਡੀਓ 'ਤੇ ਪ੍ਰਕਿਰਿਆ ਕਰਨ ਦੀ ਆਗਿਆ ਮਿਲੇਗੀ। ਕੋਈ ਡਾਟਾ ਇਕੱਤਰ ਜਾਂ ਸਟੋਰ ਨਹੀਂ ਕੀਤਾ ਜਾਂਦਾ ਹੈ।
ਪਹੁੰਚਯੋਗਤਾ ਸੇਵਾ: ਕਿਉਂਕਿ ਇਹ ਐਪ ਇੱਕ ਪਹੁੰਚਯੋਗਤਾ ਸੇਵਾ ਹੈ, ਇਹ ਤੁਹਾਡੀਆਂ ਕਾਰਵਾਈਆਂ 'ਤੇ ਨਜ਼ਰ ਰੱਖ ਸਕਦੀ ਹੈ, ਵਿੰਡੋ ਸਮੱਗਰੀ ਮੁੜ-ਪ੍ਰਾਪਤ ਕਰ ਸਕਦੀ ਹੈ ਅਤੇ ਤੁਹਾਡੇ ਵੱਲੋਂ ਟਾਈਪ ਕੀਤੇ ਲਿਖਤ ਸੁਨੇਹੇ ਦਾ ਨਿਰੀਖਣ ਕਰ ਸਕਦੀ ਹੈ।
ਨੂੰ ਅੱਪਡੇਟ ਕੀਤਾ
5 ਫ਼ਰ 2024

ਡਾਟਾ ਸੁਰੱਖਿਆ

ਸੁਰੱਖਿਆ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਇਕੱਤਰ ਅਤੇ ਸਾਂਝਾ ਕਰਨ ਦੇ ਤਰੀਕੇ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਨੇ ਇਹ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਅਤੇ ਸਮੇਂ ਦੇ ਨਾਲ ਇਸ ਨੂੰ ਅੱਪਡੇਟ ਕਰ ਸਕਦਾ ਹੈ।
ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਨਿੱਜੀ ਜਾਣਕਾਰੀ, ਆਡੀਓ ਅਤੇ 3 ਹੋਰ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਗਿਆ
ਡਾਟੇ ਨੂੰ ਮਿਟਾਇਆ ਨਹੀਂ ਜਾ ਸਕਦਾ
ਸੁਤੰਤਰ ਸੁਰੱਖਿਆ ਸਮੀਖਿਆ

ਰੇਟਿੰਗਾਂ ਅਤੇ ਸਮੀਖਿਆਵਾਂ

3.8
73.2 ਹਜ਼ਾਰ ਸਮੀਖਿਆਵਾਂ
Kulwinder Kumar
5 ਫ਼ਰਵਰੀ 2023
Very good aap Good
1 ਵਿਅਕਤੀ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Shikoiwala
23 ਜਨਵਰੀ 2023
Good
2 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Sukhchain Singh Sandhu
8 ਜਨਵਰੀ 2022
NO ACTIVAT
2 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?