Android Switch

12.7 ਲੱਖ ਸਮੀਖਿਆਵਾਂ
ਸਮੱਗਰੀ ਰੇਟਿੰਗ
ਹਰੇਕ ਲਈ
10 ਅਰਬ+
ਡਾਊਨਲੋਡ
ਸਮੱਗਰੀ ਰੇਟਿੰਗ
ਹਰੇਕ ਲਈ
ਹੋਰ ਜਾਣੋ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

Android Switch ਤੁਹਾਡੇ Android ਡੀਵਾਈਸ 'ਤੇ ਪਹਿਲਾਂ ਤੋਂ ਹੀ ਸਥਾਪਤ ਹੈ, ਤਾਂ ਜੋ ਤੁਸੀਂ ਸੈੱਟਅੱਪ ਦੌਰਾਨ ਕਿਸੇ ਹੋਰ ਫ਼ੋਨ ਜਾਂ ਟੈਬਲੈੱਟ ਤੋਂ ਸੁਰੱਖਿਅਤ ਢੰਗ ਨਾਲ ਫ਼ੋਟੋਆਂ, ਵੀਡੀਓ, ਸੰਪਰਕ ਅਤੇ ਹੋਰ ਚੀਜ਼ਾਂ ਕਾਪੀ ਕਰ ਸਕੋ।

ਨਾਲ ਹੀ, ਜੇ ਤੁਹਾਡੇ ਕੋਲ Pixel 9 ਜਾਂ ਇਸ ਤੋਂ ਨਵਾਂ ਵਰਜਨ ਹੈ (Pro, Pro Fold ਅਤੇ A-Series ਸਮੇਤ), ਤਾਂ ਤੁਸੀਂ ਸੈੱਟਅੱਪ ਕਰਨ ਤੋਂ ਬਾਅਦ ਕਿਸੇ ਵੀ ਸਮੇਂ ਆਪਣਾ ਡਾਟਾ ਟ੍ਰਾਂਸਫ਼ਰ ਕਰਨ ਲਈ Android Switch ਦੀ ਵਰਤੋਂ ਕਰ ਸਕਦੇ ਹੋ, ਭਾਵੇਂ ਤੁਹਾਡੇ ਕੋਲ ਆਪਣਾ ਦੂਜਾ ਡੀਵਾਈਸ ਨਾ ਹੋਵੇ।
Android ਜਾਂ iOS® ਡੀਵਾਈਸ ਤੋਂ ਐਪਾਂ ਅਤੇ ਹੋਰ ਚੀਜ਼ਾਂ ਕਾਪੀ ਕਰੋ
ਅੱਪਡੇਟ ਕਰਨ ਦੀ ਤਾਰੀਖ
28 ਸਤੰ 2026

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
  • ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
    ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
  • ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
    ਨਿੱਜੀ ਜਾਣਕਾਰੀ, ਸੁਨੇਹੇ ਅਤੇ 8 ਹੋਰ
  • ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
  • ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ
  • ਸੁਤੰਤਰ ਸੁਰੱਖਿਆ ਸਮੀਖਿਆ

ਰੇਟਿੰਗਾਂ ਅਤੇ ਸਮੀਖਿਆਵਾਂ

12.4 ਲੱਖ ਸਮੀਖਿਆਵਾਂ
Harwinder Kaur
20 ਮਈ 2025
Nice
1 ਵਿਅਕਤੀ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Sewa Singh
10 ਸਤੰਬਰ 2023
👌
2 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
MAAN SAAB
19 ਨਵੰਬਰ 2022
Gursaab Singh
2 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?

ਨਵਾਂ ਕੀ ਹੈ

ਹੁਣ ਕਿਸੇ ਹੋਰ ਫ਼ੋਨ ਜਾਂ ਟੈਬਲੈੱਟ ਤੋਂ ਆਪਣਾ ਡਾਟਾ ਲਿਆਉਣਾ ਜ਼ਿਆਦਾ ਆਸਾਨ ਹੋ ਗਿਆ ਹੈ।