Google Gemini

4.6
3.35 ਕਰੋੜ ਸਮੀਖਿਆਵਾਂ
ਸਮੱਗਰੀ ਰੇਟਿੰਗ
ਅੱਲ੍ਹੜਾਂ ਲਈ
1 ਅਰਬ+
ਡਾਊਨਲੋਡ
ਸਮੱਗਰੀ ਰੇਟਿੰਗ
ਅੱਲ੍ਹੜਾਂ ਲਈ
ਬਹੁਭਾਂਤੀ ਸਮੱਗਰੀ: ਸਿਆਣਪ ਵਰਤੋ
ਹੋਰ ਜਾਣੋ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

Gemini, ਆਪਣੇ Google ਵੱਲੋਂ AI ਅਸਿਸਟੈਂਟ ਨਾਲ ਆਪਣੀ ਰਚਨਾਤਮਕਤਾ ਅਤੇ ਉਤਪਾਦਕਤਾ ਨੂੰ ਬਿਹਤਰ ਬਣਾਓ

Gemini ਐਪ ਨਾਲ ਤੁਹਾਨੂੰ ਆਪਣੇ ਫ਼ੋਨ 'ਤੇ Google ਦੇ ਬਿਹਤਰੀਨ AI ਮਾਡਲਾਂ ਤੱਕ ਸਿੱਧੀ ਪਹੁੰਚ ਮਿਲਦੀ ਹੈ, ਇਸ ਨਾਲ ਤੁਸੀਂ:

- ਆਈਡਿਆ 'ਤੇ ਵਿਚਾਰ-ਵਟਾਂਦਰਾ ਕਰਨ, ਗੁੰਝਲਦਾਰ ਵਿਸ਼ਿਆਂ ਨੂੰ ਸਰਲ ਬਣਾਉਣ ਅਤੇ ਮਹੱਤਵਪੂਰਨ ਪਲਾਂ ਲਈ ਅਭਿਆਸ ਕਰਨ ਵਾਸਤੇ Gemini ਨਾਲ ਲਾਈਵ ਗੱਲਬਾਤ ਕਰ ਸਕਦੇ ਹੋ। ਤੁਸੀਂ ਜੋ ਵੀ ਦੇਖਦੇ ਹੋ, ਉਸ ਬਾਰੇ Gemini ਨਾਲ ਗੱਲ ਕਰਨ ਲਈ, Gemini Live ਨੂੰ ਵਰਤਣ ਵੇਲੇ ਗੱਲਬਾਤ ਦੌਰਾਨ ਆਪਣੇ ਕੈਮਰੇ ਜਾਂ ਸਕ੍ਰੀਨ ਨੂੰ ਸਾਂਝਾ ਕਰੋ। ਬਸ ਆਪਣੀ Gemini ਐਪ ਵਿੱਚ Gemini Live ਬਟਨ 'ਤੇ ਕਲਿੱਕ ਕਰੋ
- Canvas ਨਾਲ ਆਪਣੇ ਆਈਡਿਏ ਅਸਲੀਅਤ ਵਿੱਚ ਬਦਲੋ। ਪ੍ਰੋਂਪਟ ਤੋਂ ਲੈ ਕੇ ਪ੍ਰੋਟੋਟਾਈਪ ਤੱਕ, ਐਪਾਂ, ਗੇਮਾਂ, ਵੈੱਬ ਪੰਨੇ, ਚਿੱਤਰਮਈ ਸੰਖੇਪ ਜਾਣਕਾਰੀ, ਆਡੀਓ ਰੂਪ-ਰੇਖਾਵਾਂ ਅਤੇ ਹੋਰ ਬਹੁਤ ਕੁਝ ਬਣਾਓ।
- ਆਪਣੀਆਂ ਮਨਪਸੰਦ Google ਐਪਾਂ ਜਿਵੇਂ ਕਿ Search, YouTube, Google Maps, Gmail ਅਤੇ ਹੋਰ ਨਾਲ ਕਨੈਕਟ ਕਰ ਸਕਦੇ ਹੋ
- ਸਵਾਲਨਾਮੇ ਅਤੇ ਫਲੈਸ਼ਕਾਰਡ ਬਣਾਉਣ, ਅੰਤਰਕਿਰਿਆਤਮਕ ਦ੍ਰਿਸ਼ਾਂ ਅਤੇ ਅਸਲ-ਦੁਨੀਆ ਦੀਆਂ ਉਦਾਹਰਨਾਂ ਨਾਲ ਘੱਟ ਮਿਹਨਤ ਕਰ ਕੇ ਜ਼ਿਆਦਾ ਅਧਿਐਨ ਕਰ ਸਕਦੇ ਹੋ ਅਤੇ ਕਿਸੇ ਵੀ ਵਿਸ਼ੇ ਦੀ ਪੜਚੋਲ ਕਰ ਸਕਦੇ ਹੋ
- ਕਦੇ ਵੀ ਅਤੇ ਕਿਤੇ ਵੀ ਸੁਣਨ ਵਾਸਤੇ ਕਿਸੇ ਵੀ ਫ਼ਾਈਲ ਨੂੰ ਪੌਡਕਾਸਟ ਵਿੱਚ ਬਦਲ ਸਕਦੇ ਹੋ
- ਸਿਰਫ਼ ਕੁਝ ਸ਼ਬਦਾਂ ਨਾਲ ਸ਼ਾਨਦਾਰ ਚਿੱਤਰ ਬਣਾ ਸਕਦੇ ਹੋ ਅਤੇ ਉਨ੍ਹਾਂ ਦਾ ਸੰਪਾਦਨ ਕਰ ਸਕਦੇ ਹੋ
- ਜ਼ਿਆਦਾ ਤੇਜ਼ ਅਤੇ ਬਿਹਤਰੀਨ ਤਰੀਕੇ ਨਾਲ ਯਾਤਰਾਵਾਂ ਦੀ ਯੋਜਨਾ ਬਣਾ ਸਕਦੇ ਹੋ
- ਸਾਰਾਂਸ਼, ਗਹਿਰਾਈ ਨਾਲ ਖੋਜ ਅਤੇ ਸਰੋਤ ਲਿੰਕ ਸਭ ਕੁਝ ਇੱਕੋ ਥਾਂ 'ਤੇ ਹਾਸਲ ਕਰ ਸਕਦੇ ਹੋ
- ਨਵੀਆਂ ਜੁਗਤਾਂ 'ਤੇ ਵਿਚਾਰ-ਵਟਾਂਦਰਾ ਕਰ ਸਕਦੇ ਹੋ ਅਤੇ ਕਿਸੇ ਮੌਜੂਦਾ ਨੂੰ ਬਿਹਤਰ ਬਣਾ ਸਕਦੇ ਹੋ

🍌 2.5 Flash 'ਤੇ ਬਣੇ Nano Banana ਦੀ ਚਿੱਤਰ ਸਿਰਜਣਾ ਅਤੇ ਸੰਪਾਦਨ ਨੂੰ ਵਰਤ ਕੇ ਦੇਖੋ ਅਤੇ 3 Pro 'ਤੇ ਬਣੇ Nano Banana Pro ਨਾਲ ਚਿੱਤਰਾਂ ਨੂੰ ਮਿਲਾ ਕੇ ਮੌਕਅੱਪ ਬਣਾਓ, ਸਪਸ਼ਟ ਲਿਖਤ ਵਾਲੇ ਪੋਸਟਰ ਡਿਜ਼ਾਈਨ ਕਰੋ ਅਤੇ ਆਸਾਨੀ ਨਾਲ ਰੇਖਾ-ਚਿੱਤਰ ਬਣਾਓ। ਹੋਮ ਸਕ੍ਰੀਨ 'ਤੇ ਚਿੱਤਰ ਬਣਾਓ 'ਤੇ ਟੈਪ ਕਰੋ ਅਤੇ ਤੁਸੀਂ ਜੋ ਵੀ ਸਿਰਜਣਾ ਚਾਹੁੰਦੇ ਹੋ, ਉਸਦਾ ਵਰਣਨ ਕਰਨ ਲਈ ਲਿਖਤ ਅਤੇ ਚਿੱਤਰਾਂ ਦੀ ਵਰਤੋਂ ਕਰਨ ਵਾਸਤੇ ਮਾਡਲ ਮੀਨੂ ਤੋਂ ਸੋਚਣਾ ਚੁਣੋ।

Pro ਪਲਾਨ 'ਤੇ ਅੱਪਗ੍ਰੇਡ ਕਰ ਕੇ ਆਪਣੇ Gemini ਐਪ ਅਨੁਭਵ ਦਾ ਹੋਰ ਵੀ ਲਾਹਾ ਲਓ, ਜਿਸ ਨਾਲ ਤੁਹਾਨੂੰ ਗੁੰਝਲਦਾਰ ਕਾਰਜਾਂ ਅਤੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲਦੀ ਹੈ। 1M ਟੋਕਨ ਵਾਲੀ ਉੱਨਤ ਸੰਦਰਭੀ ਵਿੰਡੋ (Gemini ਨੂੰ 1,500 ਪੰਨਿਆਂ ਦੀ ਲਿਖਤ ਜਾਂ 30 ਹਜ਼ਾਰ ਲਾਈਨਾਂ ਦੇ ਕੋਡ 'ਤੇ ਪ੍ਰਕਿਰਿਆ ਕਰਨ ਦੇ ਯੋਗ ਬਣਾ ਕੇ) ਦਾ ਅਨੰਦ ਮਾਣੋ ਅਤੇ ਸਾਡੇ ਸਭ ਤੋਂ ਸਮਰੱਥ ਮਾਡਲ 3 Pro, 3 Pro 'ਤੇ Deep Research ਅਤੇ Veo 3.1 Fast ਨਾਲ ਵੀਡੀਓ ਸਿਰਜਣਾ ਤੱਕ ਉੱਚ ਪਹੁੰਚ ਪ੍ਰਾਪਤ ਕਰੋ।

Google AI Pro ਵਿੱਚ Gemini ਵਿੱਚ Google AI Pro ਸਬਸਕ੍ਰਿਪਸ਼ਨ ਦੇ ਹਿੱਸੇ ਵਜੋਂ ਵਧੀਕ ਲਾਭ ਸ਼ਾਮਲ ਹੁੰਦੇ ਹਨ। Gemini ਐਪ, Google AI Pro ਦੇ ਹਿੱਸੇ ਵਜੋਂ Google Workspace ਦੇ ਯੋਗ ਕਾਰੋਬਾਰੀ ਅਤੇ ਵਿੱਦਿਅਕ ਪਲਾਨਾਂ ਲਈ ਉਪਲਬਧ ਰਹੇਗੀ। ਇੱਥੇ ਹੋਰ ਜਾਣੋ: https://gemini.google/subscriptions/

Ultra ਪਲਾਨ 'ਤੇ ਅੱਪਗ੍ਰੇਡ ਕਰ ਕੇ Gemini app ਦਾ ਵੱਧ ਤੋਂ ਵੱਧ ਲਾਹਾ ਲਓ–Google AI ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਖਾਸ ਵਿਸ਼ੇਸ਼ਤਾਵਾਂ ਤੱਕ ਸਭ ਤੋਂ ਉੱਚ ਪੱਧਰ ਦੀ ਪਹੁੰਚ ਨੂੰ ਅਣਲਾਕ ਕਰੋ। Google ਦੇ ਸਭ ਤੋਂ ਲਾਹੇਵੰਦ 3 Pro ਮਾਡਲ ਅਤੇ Veo 3.1 ਦੇ ਨਾਲ ਵੀਡੀਓ ਸਿਰਜਣ, 3 Pro 'ਤੇ Deep Research ਅਤੇ Gemini 3 Deep Think ਨੂੰ ਅਣਲਾਕ ਕਰਨ ਵਰਗੀਆਂ ਵਿਸ਼ੇਸ਼ਤਾਵਾਂ ਤੱਕ ਉੱਚ ਪਹੁੰਚ ਪ੍ਰਾਪਤ ਕਰੋ। ਸਾਡੀਆਂ ਨਵੀਆਂ AI ਕਾਢਾਂ ਉਪਲਬਧ ਹੁੰਦਿਆਂ ਹੀ ਉਨ੍ਹਾਂ ਨੂੰ ਅਜ਼ਮਾਉਣ ਵਾਸਤੇ ਤੁਹਾਨੂੰ ਜਲਦ ਪਹੁੰਚ ਵੀ ਮਿਲੇਗੀ, ਜਿਸ ਵਿੱਚ ਏਜੰਟ ਮੋਡ ਵੀ ਸ਼ਾਮਲ ਹੈ।

Google AI Ultra ਵਿੱਚ Gemini ਵਿੱਚ Google AI Ultra ਸਬਸਕ੍ਰਿਪਸ਼ਨ ਦੇ ਹਿੱਸੇ ਵਜੋਂ ਵਧੀਕ ਲਾਭ ਸ਼ਾਮਲ ਹੁੰਦੇ ਹਨ। ਕਾਰੋਬਾਰ ਲਈ Google AI Ultra, Google Workspace ਗਾਹਕਾਂ ਲਈ ਐਡ-ਆਨ ਵਜੋਂ ਉਪਲਬਧ ਹੈ। ਹੋਰ ਜਾਣੋ: https://support.google.com/a/answer/16345165

ਜੇ ਤੁਸੀਂ Gemini ਐਪ ਨੂੰ ਵਰਤਣ ਦੀ ਚੋਣ ਕਰਦੇ ਹੋ, ਤਾਂ ਇਹ ਫ਼ੋਨ 'ਤੇ ਮੁੱਖ ਅਸਿਸਟੈਂਟ ਵਜੋਂ ਤੁਹਾਡੀ Google Assistant ਦੀ ਥਾਂ ਲੈ ਲਵੇਗੀ। ਤੁਸੀਂ ਸੈਟਿੰਗਾਂ ਵਿੱਚ ਜਾ ਕੇ Google Assistant 'ਤੇ ਵਾਪਸ ਜਾ ਸਕਦੇ ਹੋ।

Gemini ਐਪਾਂ ਸੰਬੰਧੀ ਪਰਦੇਦਾਰੀ ਨੋਟਿਸ ਦੀ ਸਮੀਖਿਆ ਕਰੋ:
https://support.google.com/gemini?p=privacy_notice
ਅੱਪਡੇਟ ਕਰਨ ਦੀ ਤਾਰੀਖ
18 ਮਾਰਚ 2026
ਇਵੈਂਟ ਅਤੇ ਪੇਸ਼ਕਸ਼ਾਂ
ਵਿਸ਼ੇਸ਼-ਉਲੇਖਿਤ ਕਹਾਣੀਆਂ

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਟਿਕਾਣਾ, ਨਿੱਜੀ ਜਾਣਕਾਰੀ ਅਤੇ 11 ਹੋਰ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ

ਰੇਟਿੰਗਾਂ ਅਤੇ ਸਮੀਖਿਆਵਾਂ

4.6
3.25 ਕਰੋੜ ਸਮੀਖਿਆਵਾਂ
Gill
18 ਅਪ੍ਰੈਲ 2026
nice work Gemini
1 ਵਿਅਕਤੀ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Harkinder Singh
28 ਫ਼ਰਵਰੀ 2026
good 👍
1 ਵਿਅਕਤੀ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Jaspreet singh Khangura
23 ਨਵੰਬਰ 2025
yes tihs is stebl madal👍
7 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?

ਨਵਾਂ ਕੀ ਹੈ

Gemini 3 Pro ਹੁਣ ਉਪਲਬਧ ਹੈ।

2.5 Flash 'ਤੇ ਬਣੇ Nano Banana ਦੀ ਚਿੱਤਰ ਸਿਰਜਣਾ ਅਤੇ ਸੰਪਾਦਨ ਨੂੰ ਵਰਤ ਕੇ ਦੇਖੋ ਅਤੇ 3 Pro 'ਤੇ ਬਣੇ Nano Banana Pro ਨਾਲ ਚਿੱਤਰਾਂ ਨੂੰ ਮਿਲਾ ਕੇ ਮੌਕਅੱਪ ਬਣਾਓ, ਸਪਸ਼ਟ ਲਿਖਤ ਵਾਲੇ ਪੋਸਟਰ ਡਿਜ਼ਾਈਨ ਕਰੋ ਅਤੇ ਆਸਾਨੀ ਨਾਲ ਰੇਖਾ-ਚਿੱਤਰ ਬਣਾਓ। ਹੋਮ ਸਕ੍ਰੀਨ 'ਤੇ ਚਿੱਤਰ ਬਣਾਓ 'ਤੇ ਟੈਪ ਕਰੋ ਅਤੇ ਤੁਸੀਂ ਜੋ ਵੀ ਸਿਰਜਣਾ ਚਾਹੁੰਦੇ ਹੋ, ਉਸਦਾ ਵਰਣਨ ਕਰਨ ਲਈ ਲਿਖਤ ਅਤੇ ਚਿੱਤਰਾਂ ਦੀ ਵਰਤੋਂ ਕਰਨ ਵਾਸਤੇ ਮਾਡਲ ਮੀਨੂ ਤੋਂ ਸੋਚਣਾ ਚੁਣੋ।
ਸਮੱਗਰੀ ਰੇਟਿੰਗ
ਅੱਲ੍ਹੜਾਂ ਲਈ
ਬਹੁਭਾਂਤੀ ਸਮੱਗਰੀ: ਸਿਆਣਪ ਵਰਤੋ
ਹੋਰ ਜਾਣੋ

ਐਪ ਸਹਾਇਤਾ

ਵਿਕਾਸਕਾਰ ਬਾਰੇ
Google LLC
support@google.com
1600 Amphitheatre Pkwy Mountain View, CA 94043 United States
+1 650-253-0000

Google LLC ਵੱਲੋਂ ਹੋਰ

ਮਿਲਦੀਆਂ-ਜੁਲਦੀਆਂ ਐਪਾਂ