Google Chat, Workspace ਦੀ ਵਰਤੋਂ ਕਰਨ ਵਾਲੀਆਂ ਟੀਮਾਂ ਲਈ ਕਨੈਕਟ ਕਰਨ, ਸਹਿਯੋਗ ਦੇਣ ਅਤੇ ਕੰਮ ਪੂਰਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।
ਸਭ ਤੋਂ ਪਹਿਲਾਂ AI ਵੱਲੋਂ ਬਣਾਈ ਗਈ ਸੁਨੇਹਾ ਸੇਵਾ ਅਤੇ ਸਹਿਯੋਗ ਸੰਬੰਧੀ ਸੁਵਿਧਾ, ਜਿਸਨੂੰ Gemini ਨੇ ਬਿਹਤਰ ਬਣਾਇਆ ਹੈ
• ਗੱਲਬਾਤ ਦੇ ਸਾਰਾਂਸ਼ਾਂ ਨਾਲ ਅੱਪ-ਟੂ-ਡੇਟ ਜਾਣਕਾਰੀ ਪ੍ਰਾਪਤ ਕਰੋ
• 120 ਤੋਂ ਵੱਧ ਭਾਸ਼ਾਵਾਂ ਵਿੱਚ ਸੁਨੇਹਿਆਂ ਦਾ ਸਵੈਚਲਿਤ ਤੌਰ 'ਤੇ ਅਨੁਵਾਦ ਕਰੋ
• AI-ਸੰਚਾਲਿਤ ਖੋਜ ਨਾਲ ਉਹ ਲੱਭੋ, ਜੋ ਤੁਸੀਂ ਲੱਭ ਰਹੇ ਹੋ
• ਐਕਸ਼ਨ ਆਈਟਮਾਂ ਨੂੰ ਕੈਪਚਰ ਕਰੋ, ਤਾਂ ਜੋ ਪੂਰੀ ਟੀਮ ਇੱਕ-ਦੂਜੇ ਨਾਲ ਸਹਿਮਤ ਹੋਵੇ
ਟੀਮਾਂ ਦੇ ਕਨੈਕਟ ਰਹਿਣ ਅਤੇ ਕੰਮ ਪੂਰਾ ਕਰਨ ਲਈ ਲੋੜੀਂਦੀ ਹਰ ਚੀਜ਼
• ਕਿਸੇ ਸਹਿਯੋਗੀ, ਗਰੁੱਪ ਜਾਂ ਇੱਥੋਂ ਤੱਕ ਕਿ ਆਪਣੀ ਪੂਰੀ ਟੀਮ ਨਾਲ ਗੱਲਬਾਤ ਸ਼ੁਰੂ ਕਰੋ
• ਵਿਅਕਤੀਗਤ ਸਥਿਤੀ ਅੱਪਡੇਟਾਂ ਨਾਲ, ਆਪਣੀ ਟੀਮ ਨੂੰ ਦੱਸੋ ਕਿ ਤੁਹਾਡੇ ਨਾਲ ਕਦੋਂ ਕਨੈਕਟ ਕੀਤਾ ਜਾ ਸਕਦਾ ਹੈ ਅਤੇ ਕਦੋਂ ਨਹੀਂ
• ਆਡੀਓ ਅਤੇ ਵੀਡੀਓ ਸੁਨੇਹਿਆਂ ਨਾਲ ਵੇਰਵੇ ਸਹਿਤ ਅੱਪਡੇਟ ਸਾਂਝੇ ਕਰੋ
• ਕਵਿੱਕ ਮੀਟਿੰਗ ਨਾਲ ਕਿਸੇ ਵੀ ਸਮੇਂ, ਅਸਲ-ਸਮੇਂ ਵਿੱਚ ਕਨੈਕਟ ਕਰੋ
ਟੀਮ ਦੇ ਆਪਸੀ ਸਹਿਯੋਗ ਨਾਲ ਕੰਮ ਕਰਨ ਲਈ, Workspace ਦੀਆਂ ਸਾਰੀਆਂ ਐਪਾਂ ਵਰਤਣ ਦੀ ਸੁਵਿਧਾ
• Gmail, Calendar, Drive, Tasks ਅਤੇ Meet ਵਰਗੀਆਂ Workspace ਐਪਾਂ ਨਾਲ ਏਕੀਕ੍ਰਿਤ
• ਫ਼ਾਈਲਾਂ, ਲੋਕਾਂ ਅਤੇ ਸਪੇਸਾਂ ਨੂੰ ਲਿੰਕ ਕਰਨ ਲਈ ਸਮਾਰਟ ਚਿੱਪਾਂ ਨਾਲ ਟੀਮ ਦੇ ਆਪਸੀ ਸਹਿਯੋਗ ਨੂੰ ਬਿਹਤਰ ਬਣਾਓ
• Chat ਵਿੱਚ Google Drive ਐਪ ਨਾਲ ਬੇਨਤੀਆਂ, ਟਿੱਪਣੀਆਂ ਅਤੇ ਮਨਜ਼ੂਰੀਆਂ ਬਾਰੇ ਅੱਪ-ਟੂ-ਡੇਟ ਰਹੋ
• PagerDuty, Jira, GitHub, Workday ਅਤੇ ਹੋਰ ਬਹੁਤ ਸਾਰੀਆਂ ਸ਼ਕਤੀਸ਼ਾਲੀ, ਪ੍ਰਸਿੱਧ Chat ਐਪਾਂ ਸਥਾਪਤ ਕਰੋ
• Chat API ਨਾਲ ਬਿਨਾਂ ਕੋਡਿੰਗ ਕੀਤੇ, ਘੱਟ ਤੋਂ ਘੱਟ ਕੋਡਿੰਗ ਕਰ ਕੇ ਅਤੇ ਆਮ ਤਰੀਕੇ ਨਾਲ ਕੋਡਿੰਗ ਕਰ ਕੇ ਐਪਾਂ ਬਣਾਓ
ਸੁਰੱਖਿਅਤ
• Google ਦੇ ਕਲਾਊਡ-ਨੇਟਿਵ, ਜ਼ੀਰੋ-ਟਰੱਸਟ ਆਰਕੀਟੈਕਚਰ ਵੱਲੋਂ ਸੁਰੱਖਿਅਤ
• ਪੈਚ ਕਰਨ ਲਈ ਕੋਈ ਡੈਸਕਟਾਪ ਐਪ ਮੌਜੂਦ ਨਹੀਂ ਹੈ, ਵਰਤੋਂਕਾਰ ਡੀਵਾਈਸਾਂ 'ਤੇ ਕੋਈ ਡਾਟਾ ਸਟੋਰ ਨਹੀਂ ਕੀਤਾ ਗਿਆ ਹੈ
• AI-ਸੰਚਾਲਿਤ ਡਾਟਾ ਨੁਕਸਾਨ ਰੋਕਥਾਮ (DLP) ਅਤੇ ਫ਼ਿਸ਼ਿੰਗ ਅਤੇ ਮਾਲਵੇਅਰ ਦਾ ਪਤਾ ਲਗਾਉਣ ਦੀ ਸੁਵਿਧਾ ਨਾਲ ਡਾਟੇ ਨੂੰ ਸੁਰੱਖਿਅਤ ਰੱਖਦਾ ਹੈ
• ਅਸੁਰੱਖਿਅਤ ਵਿਰਾਸਤੀ ਪਲੇਟਫਾਰਮਾਂ ਤੋਂ ਦੂਰ ਮਾਈਗ੍ਰੇਟ ਕਰੋ
Chat ਨੂੰ ਖਪਤਕਾਰ, ਸਿੱਖਿਆ ਅਤੇ ਕਾਰੋਬਾਰੀ ਗਾਹਕਾਂ ਲਈ Google Workspace ਦੇ ਹਿੱਸੇ ਵਜੋਂ ਸ਼ਾਮਲ ਕੀਤਾ ਗਿਆ ਹੈ।
ਕੁਝ ਪ੍ਰੀਮੀਅਮ ਵਿਸ਼ੇਸ਼ਤਾਵਾਂ ਲਈ ਭੁਗਤਾਨਸ਼ੁਦਾ ਸਬਸਕ੍ਰਿਪਸ਼ਨ ਦੀ ਲੋੜ ਹੈ। ਹੋਰ ਜਾਣਨ ਲਈ ਜਾਂ 14-ਦਿਨਾਂ ਦੀ ਮੁਫ਼ਤ ਪਰਖ ਸ਼ੁਰੂ ਕਰਨ ਲਈ, https://workspace.google.com/pricing.html 'ਤੇ ਜਾਓ।
ਹੋਰ ਜਾਣਕਾਰੀ ਲਈ ਸਾਡਾ ਅਨੁਸਰਣ ਕਰੋ:
X: https://x.com/googleworkspace
LinkedIn: https://www.linkedin.com/showcase/googleworkspace
Facebook: https://www.facebook.com/googleworkspace
Instagram: https://www.instagram.com/googleworkspace
TikTok: https://www.tiktok.com/@googleworkspace
YouTube: https://www.youtube.com/@googleworkspace
ਅੱਪਡੇਟ ਕਰਨ ਦੀ ਤਾਰੀਖ
5 ਫ਼ਰ 2026