ਰੋਜ਼ਨਾਮਚਾ

3.4
357 ਸਮੀਖਿਆਵਾਂ
1+
ਡਾਊਨਲੋਡ
ਸਮੱਗਰੀ ਰੇਟਿੰਗ
ਹਰੇਕ ਲਈ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ਰੋਜ਼ਨਾਮਚੇ ਨੂੰ ਅਜ਼ਮਾਓ
1. ਆਪਣੀ ਸਿਹਤ ਨੂੰ ਬਿਹਤਰ ਬਣਾਉਣ ਲਈ ਆਪਣੇ ਦਿਨ ਦੇ ਬਾਰੇ ਲਿਖੋ, ਰਚਨਾਤਮਕਤਾ ਨੂੰ ਵਧਾਓ ਅਤੇ ਹੋਰ ਬਹੁਤ ਕੁਝ ਕਰੋ
2. ਰੋਜ਼ਨਾਮਚੇ ਦੀਆਂ ਐਂਟਰੀਆਂ ਵਿੱਚ ਫ਼ੋਟੋਆਂ, ਥਾਵਾਂ ਅਤੇ ਸਰਗਰਮੀਆਂ ਸ਼ਾਮਲ ਕਰੋ
3. ਵਿਅਕਤੀਗਤ ਲਿਖਣ ਸੰਬੰਧੀ ਪ੍ਰੇਰਨਾ ਪ੍ਰਾਪਤ ਕਰੋ ਅਤੇ ਇਹ ਟਰੈਕ ਕਰੋ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ
ਅੱਪਡੇਟ ਕਰਨ ਦੀ ਤਾਰੀਖ
9 ਦਸੰ 2025

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
ਕੋਈ ਡਾਟਾ ਇਕੱਤਰ ਨਹੀਂ ਕੀਤਾ ਗਿਆ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਇਕੱਤਰ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ

ਰੇਟਿੰਗਾਂ ਅਤੇ ਸਮੀਖਿਆਵਾਂ

3.3
356 ਸਮੀਖਿਆਵਾਂ

ਨਵਾਂ ਕੀ ਹੈ

ਰੋਜ਼ਨਾਮਚੇ ਦੇ ਦਸੰਬਰ 2025 ਦੇ ਅੱਪਡੇਟ:
ਵਿਸਤ੍ਰਿਤ ਮੀਡੀਆ ਵਿਊ: ਗੈਲਰੀ ਅਤੇ ਵੀਡੀਓ ਪਲੇਬੈਕ ਨੂੰ ਅੱਪਗ੍ਰੇਡ ਕੀਤਾ ਗਿਆ।
ਨਵੀਆਂ ਥੀਮਾਂ: ਆਪਣੇ ਰੋਜ਼ਨਾਮਚੇ ਦੀ ਦਿੱਖ ਨੂੰ ਵਿਉਂਤਬੱਧ ਕਰੋ।
ਵਿਸਤ੍ਰਿਤ ਅੰਦਰੂਨੀ-ਝਾਤਾਂ: ਆਪਣੀਆਂ ਆਦਤਾਂ ਨਾਲ ਜੁੜੇ ਅੰਕੜਿਆਂ ਦੀ ਪੜਚੋਲ ਕਰੋ।
ਜ਼ਿਆਦਾ ਸਮਾਰਟ ਸੂਚਨਾਵਾਂ: ਹਾਲੀਆ ਫ਼ੋਟੋਆਂ ਤੋਂ ਲਿਖਣ ਸੰਬੰਧੀ ਜੁਗਤਾਂ ਪ੍ਰਾਪਤ ਕਰੋ।