Google One

ਐਪ-ਅੰਦਰ ਖਰੀਦਾਂ
4.2
6.18 ਲੱਖ ਸਮੀਖਿਆਵਾਂ
1 ਅਰਬ+
ਡਾਊਨਲੋਡ
ਸਮੱਗਰੀ ਰੇਟਿੰਗ
ਹਰੇਕ ਲਈ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

Google One ਐਪ ਤੁਹਾਨੂੰ ਸਵੈਚਲਿਤ ਤੌਰ 'ਤੇ ਆਪਣੇ ਫ਼ੋਨ ਦਾ ਬੈਕਅੱਪ ਲੈਣ ਅਤੇ Google ਕਲਾਊਡ ਸਟੋਰੇਜ ਦਾ ਪ੍ਰਬੰਧਨ ਕਰਨ ਦਿੰਦੀ ਹੈ।
• ਹਰ Google ਖਾਤੇ ਨਾਲ ਮਿਲਦੀ 15 GB ਦੀ ਮੁਫ਼ਤ ਸਟੋਰੇਜ ਨੂੰ ਵਰਤ ਕੇ ਆਪਣੇ ਫ਼ੋਨ ਦੀਆਂ ਮਹੱਤਵਪੂਰਨ ਚੀਜ਼ਾਂ, ਜਿਵੇਂ ਕਿ ਫ਼ੋਟੋਆਂ, ਸੰਪਰਕ ਅਤੇ ਸੁਨੇਹਿਆਂ ਦਾ ਸਵੈਚਲਿਤ ਤੌਰ 'ਤੇ ਬੈਕਅੱਪ ਲਓ। ਜੇ ਤੁਹਾਡਾ ਫ਼ੋਨ ਟੁੱਟ ਜਾਂਦਾ, ਗੁਆਚ ਜਾਂਦਾ ਹੈ ਜਾਂ ਤੁਸੀਂ ਆਪਣਾ ਫ਼ੋਨ ਬਦਲਦੇ ਹੋ, ਤਾਂ ਤੁਸੀਂ ਆਪਣੀ ਹਰੇਕ ਚੀਜ਼ ਨੂੰ ਆਪਣੇ ਨਵੇਂ Android ਡੀਵਾਈਸ 'ਤੇ ਮੁੜ-ਬਹਾਲ ਕਰ ਸਕਦੇ ਹੋ।
• Google Drive, Gmail ਅਤੇ Google Photos ਵਿਚਕਾਰ ਆਪਣੀ ਮੌਜੂਦਾ Google ਖਾਤਾ ਸਟੋਰੇਜ ਦਾ ਪ੍ਰਬੰਧਨ ਕਰੋ।

ਹੋਰ ਬਹੁਤ ਕੁਝ ਪ੍ਰਾਪਤ ਕਰਨ ਲਈ Google One ਮੈਂਬਰਸ਼ਿਪ 'ਤੇ ਅੱਪਗ੍ਰੇਡ ਕਰੋ:
• ਆਪਣੀਆਂ ਮਹੱਤਵਪੂਰਨ ਯਾਦਾਂ, ਪ੍ਰੋਜੈਕਟਾਂ ਅਤੇ ਡਿਜੀਟਲ ਫ਼ਾਈਲਾਂ ਲਈ ਜਿੰਨ੍ਹੀ ਚਾਹੋ ਉਨੀਂ ਸਟੋਰੇਜ ਪ੍ਰਾਪਤ ਕਰੋ। ਉਹ ਪਲਾਨ ਚੁਣੋ ਜੋ ਤੁਹਾਡੇ ਲਈ ਬਿਹਤਰੀਨ ਹੋਵੇ।
• ਆਪਣੀ ਸਟੋਰੇਜ ਨੂੰ 5 ਤੱਕ ਵਾਧੂ ਲੋਕਾਂ ਨਾਲ ਸਾਂਝੀ ਕਰੋ। ਇਸ ਨਾਲ ਹਰੇਕ ਵਿਅਕਤੀ ਨੂੰ ਤੁਹਾਡੇ ਪਲਾਨ ਰਾਹੀਂ ਵਧੇਰੇ ਸਟੋਰੇਜ ਤੱਕ ਪਹੁੰਚ ਮਿਲਦੀ ਹੈ, ਪਰ ਇੱਕ ਦੂਜੇ ਦੀਆਂ ਫ਼ਾਈਲਾਂ ਤੱਕ ਪਹੁੰਚ ਨਹੀਂ ਮਿਲਦੀ।
ਨੂੰ ਅੱਪਡੇਟ ਕੀਤਾ
29 ਜੁਲਾ 2024

ਡਾਟਾ ਸੁਰੱਖਿਆ

ਸੁਰੱਖਿਆ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਇਕੱਤਰ ਅਤੇ ਸਾਂਝਾ ਕਰਨ ਦੇ ਤਰੀਕੇ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਨੇ ਇਹ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਅਤੇ ਸਮੇਂ ਦੇ ਨਾਲ ਇਸ ਨੂੰ ਅੱਪਡੇਟ ਕਰ ਸਕਦਾ ਹੈ।
ਇਹ ਐਪ ਤੀਜੀਆਂ ਧਿਰਾਂ ਨਾਲ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਸਾਂਝੀਆਂ ਕਰ ਸਕਦੀ ਹੈ
ਨਿੱਜੀ ਜਾਣਕਾਰੀ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਟਿਕਾਣਾ, ਨਿੱਜੀ ਜਾਣਕਾਰੀ ਅਤੇ 8 ਹੋਰ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਗਿਆ
ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ
ਸੁਤੰਤਰ ਸੁਰੱਖਿਆ ਸਮੀਖਿਆ

ਰੇਟਿੰਗਾਂ ਅਤੇ ਸਮੀਖਿਆਵਾਂ

4.2
6.05 ਲੱਖ ਸਮੀਖਿਆਵਾਂ
Baljinder Singh Attwal
14 ਮਾਰਚ 2024
Good app
3 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Baljinder Singh Attwal
22 ਫ਼ਰਵਰੀ 2024
Good app
2 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Sewa Singh
4 ਅਗਸਤ 2023
👌
4 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?

ਨਵਾਂ ਕੀ ਹੈ

ਇਸ ਰਿਲੀਜ਼ ਵਿੱਚ ਬੱਗ ਸੁਧਾਈਆਂ ਅਤੇ ਕਾਰਗੁਜ਼ਾਰੀ ਸੁਧਾਰ ਸ਼ਾਮਲ ਹਨ।