ਘੜੀ ਵਿੱਚ ਤੁਹਾਡੀ ਸਾਰੀ ਲੋੜੀਂਦੀ ਪ੍ਰਕਾਰਜਾਤਮਕਤਾ ਇੱਕ ਸਰਲ, ਸੁੰਦਰ ਰੂਪ ਵਿੱਚ ਮੌਜੂਦ ਹੈ।
1. ਅਲਾਰਮ ਸੈੱਟ ਕਰੋ, ਟਾਈਮਰ ਸ਼ਾਮਲ ਕਰੋ ਅਤੇ ਸਟਾਪਵਾਚ ਚਲਾਓ
2. ਸੰਸਾਰ ਘੜੀ ਦੀ ਵਰਤੋਂ ਕਰ ਕੇ ਦੁਨੀਆ ਭਰ ਦੇ ਸਮੇਂ 'ਤੇ ਨਜ਼ਰ ਰੱਖੋ
3. ਸੌਣ ਦੀ ਸਮਾਂ-ਸੂਚੀ ਸੈੱਟ ਕਰੋ, ਨੀਂਦ ਲਿਆਉਣ ਵਾਲੀਆਂ ਧੁਨੀਆਂ ਸੁਣੋ ਅਤੇ ਆਪਣੇ ਆਗਾਮੀ ਇਵੈਂਟਾਂ ਨੂੰ ਦੇਖੋ
4. ਰੱਖਿਅਤ ਕੀਤੀਆਂ ਟਾਇਲਾਂ ਜਾਂ ਵਾਚ ਫ਼ੇਸ ਪੇਚੀਦਗੀਆਂ ਨਾਲ ਆਪਣੇ ਅਲਾਰਮਾਂ ਅਤੇ ਟਾਈਮਰਾਂ ਨੂੰ ਆਪਣੀ ਗੁੱਟ 'ਤੇ ਲਿਆਉਣ ਲਈ, Wear OS ਡੀਵਾਈਸ ਨਾਲ ਜੋੜਾਬੱਧ ਕਰੋ
Android ਲਈ ਤੁਹਾਡੀ ਸਧਾਰਨ ਅਤੇ ਸੁੰਦਰ ਅਲਾਰਮ ਘੜੀ
ਅੱਪਡੇਟ ਕਰਨ ਦੀ ਤਾਰੀਖ
10 ਸਤੰ 2026