ਤੁਹਾਡੇ ਡੀਵਾਈਸਾਂ ਅਤੇ ਆਈਟਮਾਂ ਲਈ
• ਨਕਸ਼ੇ 'ਤੇ ਆਪਣਾ ਫ਼ੋਨ, ਟੈਬਲੈੱਟ, ਹੈੱਡਫ਼ੋਨਾਂ ਅਤੇ ਹੋਰ ਐਕਸੈਸਰੀਆਂ ਨੂੰ ਦੇਖੋ–ਭਾਵੇਂ ਉਹ ਆਫ਼ਲਾਈਨ ਹੋਣ।
• ਤੁਹਾਡਾ ਗੁਆਚਿਆ ਡੀਵਾਈਸ ਨਜ਼ਦੀਕ ਹੋਣ 'ਤੇ ਉਸਦਾ ਪਤਾ ਲਗਾਉਣ ਲਈ ਕੋਈ ਧੁਨੀ ਚਲਾਓ।
• ਜੇ ਤੁਹਾਡਾ ਡੀਵਾਈਸ ਗੁਆਚ ਗਿਆ ਹੈ, ਤਾਂ ਤੁਸੀਂ ਉਸਨੂੰ ਦੂਰ-ਦੁਰਾਡੇ ਤੋਂ ਸੁਰੱਖਿਅਤ ਕਰ ਸਕਦੇ ਹੋ ਜਾਂ ਉਸਦਾ ਡਾਟਾ ਮਿਟਾ ਸਕਦੇ ਹੋ। ਜੇ ਕਿਸੇ ਵਿਅਕਤੀ ਨੂੰ ਤੁਹਾਡਾ ਡੀਵਾਈਸ ਮਿਲਦਾ ਹੈ, ਤਾਂ ਤੁਸੀਂ ਲਾਕ ਸਕ੍ਰੀਨ 'ਤੇ ਦਿਖਾਉਣ ਲਈ ਕੋਈ ਵਿਉਂਤਿਆ ਸੁਨੇਹਾ ਵੀ ਸ਼ਾਮਲ ਕਰ ਸਕਦੇ ਹੋ।
• ਮੋਬਾਈਲ ਅਤੇ ਸਮਰਥਿਤ Wear OS ਡੀਵਾਈਸਾਂ 'ਤੇ ਆਪਣੇ ਡੀਵਾਈਸਾਂ ਅਤੇ ਆਈਟਮਾਂ ਨੂੰ ਲੱਭੋ।
• Find Hub ਨੈੱਟਵਰਕ ਵਿੱਚ ਮੌਜੂਦ ਟਿਕਾਣੇ ਸੰਬੰਧੀ ਸਾਰਾ ਡਾਟਾ ਇਨਕ੍ਰਿਪਟਡ ਹੈ। ਟਿਕਾਣੇ ਸੰਬੰਧੀ ਇਹ ਡਾਟਾ Google ਨੂੰ ਵੀ ਨਹੀਂ ਦਿਖਦਾ।
ਟਿਕਾਣਾ ਸਾਂਝਾਕਰਨ ਲਈ
• ਕਿਸੇ ਦੋਸਤ ਨਾਲ ਮੁਲਾਕਾਤ ਦੇ ਸਮੇਂ ਦਾ ਤਾਲਮੇਲ ਬਣਾਉਣ ਲਈ ਜਾਂ ਪਰਿਵਾਰ ਦੇ ਕਿਸੇ ਮੈਂਬਰ ਦੇ ਸੁਰੱਖਿਅਤ ਘਰ ਪਹੁੰਚਣ ਨੂੰ ਪੱਕਾ ਕਰਨ ਲਈ, ਆਪਣਾ ਲਾਈਵ ਟਿਕਾਣਾ ਸਾਂਝਾ ਕਰੋ।
ਅੱਪਡੇਟ ਕਰਨ ਦੀ ਤਾਰੀਖ
15 ਦਸੰ 2025