ਥੀਮ ਪੈਕ

1.9
2.18 ਹਜ਼ਾਰ ਸਮੀਖਿਆਵਾਂ
1+
ਡਾਊਨਲੋਡ
ਸਮੱਗਰੀ ਰੇਟਿੰਗ
ਹਰੇਕ ਲਈ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ਇੱਕ ਟੈਪ ਵਿੱਚ ਆਪਣੇ Pixel ਨੂੰ ਵਿਅਕਤੀਗਤ ਬਣਾਓ। ਸੀਜ਼ਨਲ ਥੀਮ ਪੈਕਾਂ ਨਾਲ ਆਪਣੇ ਵਾਲਪੇਪਰ, ਪ੍ਰਤੀਕਾਂ, ਧੁਨੀਆਂ, GIF ਅਤੇ ਹੋਰ ਚੀਜ਼ਾਂ ਨੂੰ ਅੱਪਡੇਟ ਕਰਨ ਵਾਲੇ ਪੂਰੇ ਰਿਫ੍ਰੈਸ਼ ਨੂੰ ਤਤਕਾਲ ਅਣਲਾਕ ਕਰੋ।

ਰਿਮਾਈਂਡਰ: ਥੀਮ ਪੈਕਾਂ ਲਈ ਨਵੰਬਰ ਦੇ ਸਿਸਟਮ ਅੱਪਡੇਟ ਦੀ ਲੋੜ ਹੁੰਦੀ ਹੈ। ਉਨ੍ਹਾਂ ਤੱਕ ਪਹੁੰਚ ਕਰਨ ਲਈ, ਬਸ ਕਿਸੇ ਵੀ ਖਾਲੀ ਹੋਮ ਸਕ੍ਰੀਨ ਸਪੇਸ ਨੂੰ ਦਬਾਈ ਰੱਖੋ ਅਤੇ "ਵਾਲਪੇਪਰ ਅਤੇ ਸਟਾਈਲ" ਚੁਣੋ।
ਅੱਪਡੇਟ ਕਰਨ ਦੀ ਤਾਰੀਖ
20 ਨਵੰ 2025

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
ਕੋਈ ਡਾਟਾ ਇਕੱਤਰ ਨਹੀਂ ਕੀਤਾ ਗਿਆ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਇਕੱਤਰ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
Google Play ਦੀ ਪਰਿਵਾਰਾਂ ਸੰਬੰਧੀ ਨੀਤੀ ਦੀ ਪਾਲਣਾ ਕਰਨ ਲਈ ਵਚਨਬੱਧ

ਰੇਟਿੰਗਾਂ ਅਤੇ ਸਮੀਖਿਆਵਾਂ

1.9
2.17 ਹਜ਼ਾਰ ਸਮੀਖਿਆਵਾਂ

ਨਵਾਂ ਕੀ ਹੈ

ਪੇਸ਼ ਕਰਦੇ ਹਾਂ ਸਾਡਾ ਪਹਿਲਾ ਸੀਜ਼ਨਲ ਥੀਮ ਪੈਕ, Wicked: For Good. ਤਿੰਨ ਸਟਾਈਲਾਂ ਵਿੱਚੋਂ ਚੁਣੋ: For Good, Glinda ਅਤੇ Elphaba!

ਨੋਟ ਕਰੋ: ਤੁਹਾਡਾ ਸਭ ਤੋਂ ਪਹਿਲਾਂ ਆਪਣੇ ਫ਼ੋਨ 'ਤੇ ਨਵੰਬਰ Pixel Drop ਸਿਸਟਮ ਅੱਪਡੇਟ ਨੂੰ ਸਥਾਪਤ ਕਰਨਾ ਲਾਜ਼ਮੀ ਹੈ। ਅੱਪਡੇਟ ਕਰਨ ਤੋਂ ਬਾਅਦ, ਆਪਣੀ ਹੋਮ ਸਕ੍ਰੀਨ 'ਤੇ ਕਿਸੇ ਵੀ ਖਾਲੀ ਥਾਂ 'ਤੇ ਦਬਾਈ ਰੱਖ ਕੇ ਅਤੇ "ਵਾਲਪੇਪਰ ਅਤੇ ਸਟਾਈਲ" ਨੂੰ ਚੁਣ ਕੇ ਥੀਮ ਪੈਕਾਂ ਤੱਕ ਪਹੁੰਚ ਕਰੋ।