ਸਪੈਮ ਕਾਲਾਂ ਨੂੰ ਆਪੇ ਬਲੌਕ ਕਰੋ ਅਤੇ ਆਪਣੇ ਫ਼ੋਨ ਦਾ ਕੰਟਰੋਲ ਲਓ
Truecaller ਨਾਲ ਆਪਣੇ ਫ਼ੋਨ ਨੂੰ ਸੁਰੱਖਿਅਤ ਰੱਖੋ! ਆਪਣੀ ਸੁਰੱਖਿਆ ਚੁਣੋ:
- ਬੰਦ: ਸਾਰੀਆਂ ਕਾਲਾਂ ਆਉਣ ਦਿਓ।
- ਬੇਸਿਕ: ਸਭ ਤੋਂ ਮਾੜੇ ਸਪੈਮਰਾਂ ਨੂੰ ਬਲੌਕ ਕਰੋ।
- ਅਧਿਕਤਮ ਸੁਰੱਖਿਆ: AI-ਆਧਾਰਿਤ ਸਮਾਰਟ ਬਲੌਕਿੰਗ।
ਆਪਣੀ ਐਪ ਨੂੰ ਸੈੱਟ ਕਰੋ ਅਤੇ ਬੇਫਿਕਰ ਰਹੋ। ਅਧਿਕਤਮ ਸੁਰੱਖਿਆ ਇੰਟਰਨੈੱਟ ਤੋਂ ਬਿਨਾਂ ਵੀ ਕੰਮ ਕਰਦੀ ਹੈ।