ਪੇਸ਼ ਹੈ Nano Banana Pro, ਚਿੱਤਰ ਸਿਰਜਨਾ ਅਤੇ ਸੰਪਾਦਨ ਦਾ ਅਗਲਾ ਪੱਧਰ
ਕਰੀਏਟਿਵ ਆਇਡੀਆ ਨੂੰ ਹਕੀਕਤ ਵਿੱਚ ਬਦਲਣਾ ਹੋਇਆ ਹੋਰ ਵੀ ਮਜ਼ੇਦਾਰ ਅਤੇ ਆਸਾਨ। Gemini ਦੀ ਮਦਦ ਨਾਲ ਇੱਕ ਤੋਂ ਵੱਧ ਚਿੱਤਰਾਂ ਨੂੰ ਮਿਲਾ ਕੇ ਮੌਕਅੱਪ ਬਣਾਓ, ਸਪਸ਼ਟ ਲਿਖਤ ਵਾਲੇ ਪੋਸਟਰ ਡਿਜ਼ਾਈਨ ਕਰੋ ਅਤੇ ਆਸਾਨੀ ਨਾਲ ਰੇਖਾ-ਚਿੱਤਰ ਤਿਆਰ ਕਰੋ। ਫਿਰ, ਲੋੜੀਂਦੇ ਪਲੇਟਫਾਰਮ ਮੁਤਾਬਕ ਇਸਦਾ ਸਾਈਜ਼ ਬਦਲੋ।